ਗਊ ਮਾਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ- ਨਿਰਮਲ ਰਿਸ਼ੀ

ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਪਸੂਆਂ ਅਤੇ ਜਾਨਵਰਾਂ ਦੀ ਪੂਰੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਬੇਜਬਾਨ ਜਾਨਵਰ ਹਨ। ਇਸ ਮੌਕੇ ਤੇ ਕਸ਼ਿਸ਼ …

ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦਾ ਲੋਕ ਵੱਧ ਤੋਂ ਵੱਧ ਲਾਭ ਉਠਾਉਣ- ਚੀਫ਼ ਮੈਨੇਜਰ ਜਤਿਨ ਕੌਸ਼ਿਕ

ਸਰਹਿੰਦ, ਕਸਿਸ: ਭਾਰਤੀ ਸਟੇਟ ਬੈਂਕ ਸਰਹਿੰਦ ਦੇ ਚੀਫ ਮੈਨੇਜਰ ਜਤਿਨ ਕੋਸ਼ਿਕ ਨੇ ਦੱਸਿਆ ਕਿ ਤਿਉਹਾਰਾ ਦੇ ਮੱਦੇਨਜ਼ਰ ਬੈਂਕ ਵੱਲੋਂ ਸੀਨੀਅਰ ਸਿਟੀਜਨ ਮਹਿਲਾ ਤੇ ਆਮ ਲੋਕਾਂ ਲਈ ਘੱਟ ਵਿਆਜ ਦਰ ਤੇ …

ਭਜਨ ਸੰਧਿਆ ਕਰਦੇ ਹੋਏ ਭਗਤਜਨ

ਸਰਹਿੰਦ, ਕਸ਼ਿਸ਼ ਥਾਪਰ:  ਨਰਾਤਿਆਂ ਦੌਰਾਨ ਇਸਤਰੀ ਸਭਾ ਪ੍ਰੋਫੈਸਰ ਕਲੋਨੀ ਵਿਖੇ ਭਜਨ ਸੰਧਿਆ ਕਰਦੇ ਭਗਤਜਨ। ਇਸ ਮੌਕੇ ਕਿਰਨ ਸੂਦ, ਰਮਾ ਰਾਣੀ, ਸੁਨੀਤਾ ਸ਼ਰਮਾ, ਇੰਦੂ ਸ਼ਰਮ, ਪ੍ਰਵੇਸ਼ ਸ਼ਰਮਾ, ਸ਼ਿਮਲਾ ਰਾਣੀ, ਰਮਾ ਰਾਣੀ, …

ਸ੍ਰੀ ਰਾਮ ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਸ੍ਰੀ ਰਾਮ ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸ਼ਹਿਰ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ …

ਹੋਂਡਾ ਮੰਗਲਮ ਕੰਪਨੀ ਵੱਲੋਂ ਡਿਜੀਟਲ ਵਰਕਸ਼ਾਪ ਸ਼ੁਰੂ

ਸਰਹਿੰਦ, ਥਾਪਰ: ਮੰਗਲਮ ਹੋਂਡਾ ਸਰਹੰਦ ਵਿਖੇ ਸਮਾਰਟ ਵਰਕਸ਼ਾਪ ਦੀ ਸ਼ੁਰੂਆਤ ਹੋ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਜੋਨਲ ਮਨੈਜਰ ਕਮਲਜੀਤ ਸੈਨ,ਏਰੀਆ ਇੰਚਾਰਜ ਯੋਗੇਸ਼ ਠਾਕੁਰ ਅਤੇ ਨਰਿੰਦਰ ਤਕਿਆਰ ਐਮ.ਡੀ …

ਸਹਿਜਯੋਗ ਅੱਜ ਦਾ ਮਹਾਯੋਗ- ਡਾ. ਨਰਿੰਦਰ, ਸੂਦ

ਸਰਹਿੰਦ, ਥਾਪਰ: ਸਹਿਜਯੋਗ ਅੱਜ ਦਾ ਮਹਾਯੋਗ ਹੈ। ਸਾਨੂੰ ਤਣਾਓ ਮੁਕਤੀ ਲਈ ਯੋਗ ਕਰਨਾ ਚਾਹੀਦਾ ਹੈ।ਇਹ ਗੱਲ ਨਰਿੰਦਰ ਸ਼ਰਮਾ ਤੇ ਬਲਦੇਵ ਕ੍ਰਿਸ਼ਨ ਨੇ ਸਹਿਜਯੋਗ ਕੇਂਦਰ ਸਰਹਿੰਦ ਵਿਖੇ ਧਾਰਮਿਕ ਸਮਾਗਮ ਦੌਰਾਨ ਕਹੀ।ਉਹਨਾਂ …

ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਵਿਸ਼ੇਸ਼ ਮੀਟਿੰਗ ਹੋਈ

ਸਰਹਿੰਦ, ਰੂਪ ਨਰੇਸ਼: ਸ੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਿਵੇਕ ਸ਼ਰਮਾ ਦੀ ਅਗਵਾਈ ਹੇਠ ਚੇਅਰਮੈਨ ਸੁਰੇਸ਼ ਭਾਰਦਵਾਜ ਦੇ ਗ੍ਰਹਿ ਸਰਹਿੰਦ ਵਿਖੇ ਹੋਈ। ਜਿਸ ਵਿਚ ਪਿਛਲੇ ਕਾਰਜਕਾਲ …

ਸ਼੍ਰੀ ਵਿਸ਼ਵਕਰਮਾ ਪ੍ਰਕਟ ਦਿਵਸ ਦੇ ਸਮਾਗਮ 13 ਸਤੰਬਰ ਤੋਂ ਸ਼ੁਰੂ

ਸਰਹਿੰਦ, ਥਾਪਰ: ਸ਼੍ਰੀ ਵਿਸ਼ਵਕਰਮਾ ਸਭਾ ਸਰਹਿੰਦ ਵਲੋ 17 ਸਤੰਬਰ ਨੂੰ ਪ੍ਰੋਫੈਸਰ ਕਲੋਨੀ ਵਿਖੇ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦੇਦੇ ਹੋਏ …

ਪ੍ਰਿੰਸੀਪਲ ਅਮਿਤ ਸ਼ਰਮਾ ਨੂੰ ਵਧਾਈ ਦਿੱਤੀ

ਸਰਹਿੰਦ, ਥਾਪਰ: ਸਰਕਾਰੀ ਸਹਾਇਤਾ ਪ੍ਰਾਪਤ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਲੜਕੇ ਦੇ ਨਵ-ਨਿਯੁਕਤ ਪ੍ਰਿੰਸੀਪਲ ਅਮਿਤ ਸ਼ਰਮਾ ਨੂੰ ਵਧਾਈ ਦਿੰਦੇ ਹੋਏ ਡਾ. ਵਿਕਰਮਜੀਤ ਸਿੰਘ ਵਾਈਸ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ

ਸਰਹਿੰਦ, ਥਾਪਰ: ਐੱਸ ਐੱਸ ਪੀ ਫਤਹਿਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜਿਲਾ ਫਤਿਹਗੜ ਸਾਹਿਬ ਦੇ ਟ੍ਰੈਫਿਕ ਇੰਚਾਰਜ ਇੰਦਰਪ੍ਰੀਤ ਸਿੰਘ ਬਡੂੰਗਰ ਦੀ ਯੋਗ ਅਗਵਾਈ ਹੇਠ ਜਿਲਾ ਫਤਿਹਗੜ …