ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਮਾਤਾ ਸਵਰਨ ਰਾਣੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ- ਨੌਰੰਗ ਸਿੰਘ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਸਰਹੰਦ ਦੀ ਮਾਤਾ ਸ੍ਰੀਮਤੀ ਸਵਰਨ ਰਾਣੀ ਪਤਨੀ ਸਵਰਗਵਾਸੀ ਸ੍ਰੀ ਸ਼ਾਮ ਲਾਲ ਜੀ ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ । ਉਹਨਾ ਦੀ ਮੋਤ ਤੇ ਪੰਜਾਬੀ ਅਖਬਾਰ ਆਗਾਜ ਜਾਗਰਣ ਦੇ ਸੰਪਾਦਕ ਪੀ ਐਸ ਲਾਂਬਾ ਪ੍ਰਧਾਨ ਪੱਤਰਕਾਰ ਯੂਨੀਅਨ ਖਮਾਣੋ, ਜਿਲ੍ਹਾ ਮੀਡੀਆ ਕੋਆਰਡੀਨੇਟਰ ਸਟੇਟ ਐਵਾਰਡੀ ਨੌਰੰਗ ਸਿੰਘ, ਪੱਤਰਕਾਰ ਖੁਸਵੰਤ ਥਾਪਰ, ਰਜੇਸ ਸਿੰਗਲਾ ਸੂਬਾ ਪ੍ਰੈਸ ਸਕੱਤਰ ਆੜਤੀ ਐਸੋਸੀਏਸਨ ਅਤੇ ਤਰਸੇਮ ਸਿੰਘ ਗਿੱਲ ਰਿਪੋਰਟਰ ਪੀ ਟੀ ਨਿਊਜ , ਡਾ. ਸਿੰਕਦਰ ਸਿੰਘ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਫਤਿਹਗੜ ਸਾਹਿਬ, ਸਤਵਿੰਦਰ ਸਿੰਘ ਢਿੱਲੋਂ, ਸੁਰਿੰਦਰ ਕੌਰ, ਬਲਜੀਤ ਕੌਰ, ਸਤਿੰਦਰਵੀਰ ਕੋਰ, ਕਰਮਜੀਤ ਸਿੰਘ, ਕਮਰ ਸਿੰਘ, ਨਾਹਰ ਸਿੰਘ, ਕੁਲਵੰਤ ਸਿੰਘ, ਲਖਵੀਰ ਕੋਰ, ਨਰਿੰਦਰ ਕੋਰ, ਸਵਰਨਜੀਤ ਕੋਰ, ਵੰਦਨਾ ਸਰਮਾ,ਮਨਜੀਤ ਕੋਰ, ਪੂਰਨ ਚੰਦ ਸਹਿਗਲ, ਸਤਵਿੰਦਰ ਕੌਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ l ਇਸ ਮੋਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਸਾਡੇ ਸਤਿਕਾਰਯੋਗ ਮਾਤਾ ਸ੍ਰੀਮਤੀ ਸਵਰਨ ਰਾਣੀ ਇਕ ਇਮਾਨਦਾਰ ਅਤੇ ਦ੍ਰਿੜ ਇਰਾਦੇ ਵਾਲੇ ਇਨਸਾਨ ਸਨ। ਇਸ ਮੋਕੇ ਤੇ ਡਾ. ਸਿੰਕਦਰ ਸਿੰਘ ਨੇ ਕਿਹਾ ਕਿ ਇਹੋ ਦ੍ਰਿੜ ਇਰਾਦੇ ਵਾਲੇ ਲੋਕ ਬਹੁਤ ਹੀ ਘੱਟ ਮਿਲਦੇ ਹਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ