ਚੰਡੀਗੜ੍ਹ, ਰੂਪ ਨਰੇਸ਼: ਪੰਜਾਬ ਸਰਕਾਰ ਦੀ 24 ਜਨਵਰੀ 2024 ਨੂੰ ਹੋਈ ਕੈਬਿਨੇਟ ਬੈਠਕ ‘ਚ ਲੋਕ ਹਿੱਤਾਂ ਲਈ ਅਹਿਮ ਫ਼ੈਸਲੇ ਕੀਤੇ ਗਏ। ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੱਟੇ ਗਏ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਮੁੜ ਬਹਾਲ ਹੋਣਗੇ। ਉਨ੍ਹਾਂ ਕਿਹਾ ਕਿ ਰਾਸ਼ਨ ਦੀ ਹੋਮ ਡਲੀਵਰੀ ਹੋਵੇਗੀ।
![](http://newstownonline.com/wp-content/uploads/2024/01/baljinder-singh-suri.jpg)