
ਸਰਹਿੰਦ 4 ਸਤੰਬਰ, ਥਾਪਰ:
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼੍ਰੀ ਹਨੂੰਮਾਨ ਸੇਵਾ ਦਲ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਦ੍ਰਿਸ਼।ਇਸ ਮੌਕੇ ਸ਼ਸ਼ੀ ਉੱਪਲ ਪ੍ਰਧਾਨ,ਡਾ. ਹਰਬੰਸ ਲਾਲ ਸਾਬਕਾ ਮੰਤਰੀ, ਮਨਜੀਤ ਸ਼ਰਮਾ, ਰਣਜੀਤ ਤਰਖਾਣ ਮਾਜਰਾ, ਰਾਜੇਸ਼ ਉੱਪਲ,ਜਗਦੀਸ਼ ਵਰਮਾ, ਰੋਹਿਤ ਸ਼ਰਮਾ, ਵਿੱਕੀ ਰਾਏ, ਰਜਤ ਉੱਪਲ, ਡਾ. ਹਿਤੇਂਦਰ ਸੂਰੀ, ਵਿਨੀਤ ਗੁਪਤਾ ਆਦਿ ਹਾਜ਼ਰ ਸਨ।
