ਦਿਵਿਆਂਗ ਕ੍ਰਿਸ਼ਨ ਕਾਂਤਾ (81) ਨੇ ਆਪਣੀ ਵੋਟ ਪਾਈ।
——————————————————
ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਅਤੇ ਉਹਨਾਂ ਦੇ ਸਪੁੱਤਰ ਨੇ ਆਪਣੀ ਕੀਮਤੀ ਵੋਟ ਪਾਈ।
——————————————————
ਸ. ਗੁਰਬਿੰਦਰ ਸਿੰਘ ਭੱਟੀ ਨੇ ਪਰਿਵਾਰ ਸਮੇਤ ਆਪਣੀ ਕੀਮਤੀ ਵੋਟ ਪਾਈ।
——————————————————–
ਸ਼੍ਰੀ ਹਰੀਸ਼ ਅੱਗਰਵਾਲ ਨੇ ਆਪਣੀ ਕੀਮਤੀ ਵੋਟ ਪਾਈ।
———————————————————
ਸ੍ਰੀਮਤੀ ਪੂਨਮ ਖੰਨਾ ਨੇ ਆਪਣੀ ਕੀਮਤੀ ਵੋਟ ਪਾਈ।
————————————————————