ਸਰਹਿੰਦਸ਼ੋਕ ਸਮਾਚਾਰ 7 May 20267 May 2026 - by News Town ਸਰਹਿੰਦ, 7 ਮਈ (ਰੂਪ ਨਰੇਸ਼): ਪੱਤਰਕਾਰ ਮਧੂ ਥਾਪਰ ਅਤੇ ਖੁਸ਼ਵੰਤ ਰਾਏ ਥਾਪਰ ਦੇ ਕੁੜਮ (ਸਮਧੀ) ਹਰੀਸ਼ ਕੁਮਾਰ ਸ਼ਰਮਾ ਜਿਹਨਾਂ ਦਾ 6 ਮਈ ਨੂੰ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸੰਸਕਾਰ 8 ਮਈ ਨੂੰ ਸਵਰਗ ਧਾਮ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ।