ਸਰਹਿੰਦਭਜਨ ਸੰਧਿਆ ਕਰਦੇ ਹੋਏ ਭਗਤਜਨ 13 October 202413 October 2024 - by News Town ਸਰਹਿੰਦ, ਕਸ਼ਿਸ਼ ਥਾਪਰ: ਨਰਾਤਿਆਂ ਦੌਰਾਨ ਇਸਤਰੀ ਸਭਾ ਪ੍ਰੋਫੈਸਰ ਕਲੋਨੀ ਵਿਖੇ ਭਜਨ ਸੰਧਿਆ ਕਰਦੇ ਭਗਤਜਨ। ਇਸ ਮੌਕੇ ਕਿਰਨ ਸੂਦ, ਰਮਾ ਰਾਣੀ, ਸੁਨੀਤਾ ਸ਼ਰਮਾ, ਇੰਦੂ ਸ਼ਰਮ, ਪ੍ਰਵੇਸ਼ ਸ਼ਰਮਾ, ਸ਼ਿਮਲਾ ਰਾਣੀ, ਰਮਾ ਰਾਣੀ, ਸ਼ੈਲੀ ਸੂਦ, ਕਮਲ ਸ਼ਰਮਾ ਆਦਿ ਹਾਜ਼ਰ ਸਨ।