ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਸੇਵਾ ਪ੍ਮੁੱਖ ਵਿਨੋਦ ਸ਼ਰਮਾ ਦੀ ਦੇਖਰੇਖ ਹੇਠ ਸੰਸਕ੍ਰਿਤੀ ਸਪਤਾਹ ਦੇ ਤਹਿਤ ਆਪਣਾ ਆਖਰੀ ਪੋ੍ਜੈਕਟ ਲਗਾਇਆ ਜਿਸ ਵਿੱਚ ਵਿਰਧ ਆਸ਼ਰਮ ਵਿੱਚ ਫਲ ਵੰਡੇ ਗਏ ਓਥੇ ਹੀ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਗੱਲਬਾਤ ਕਰਦਿਆਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਸੇਵਾ ਪ੍ਮੁੱਖ ਵਿਨੋਦ ਸ਼ਰਮਾ ਨੇ ਕਿਹਾ ਕਿ ਉਹ ਲੋਕ ਖੁਸ਼ਨਸੀਬ ਹੁੰਦੇ ਹਨ ਜਿਨ੍ਹਾਂ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਕਿਹਾ ਕਿ ਸੰਸਾਰ ਵਿੱਚ ਕੀਤੇ ਵੀ ਵਿਰਧ ਆਸ਼ਰਮ ਨਹੀਂ ਹੋਣੇ ਚਾਹੀਦੇ ਕਿਉਂਕਿ ਮਾਂ ਬਾਪ ਦੀ ਸੇਵਾ ਕਰਨਾ ਸਾਡਾ ਧਰਮ ਹੈ ਅਤੇ ਉਹ ਲੋਕ ਬੜੇ ਬਦਨਸੀਬ ਹੁੰਦੇ ਹਨ ਜੋ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਕਿਉਂਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਲਾਡਾ ਨਾਲ ਪਾਲਦੇ ਹਨ, ਉਹਨਾਂ ਨੂੰ ਉੱਚ ਪੱਧਰ ਦੀ ਸਿਖਿਆ ਦਵਾਉਂਦੇ ਹਨ ਜਿਸ ਲਈ ਮਾਪੇ ਆਪਣੇ ਸੁਪਨੇ, ਆਪਣੀਆਂ ਸਧੱਰਾਂ ਤਕ ਕੁਰਬਾਨ ਕਰ ਦਿੰਦੇ ਹਨ ਪਰ ਬਦਕਿਸਮਤੀ ਉਹੀ ਬੱਚੇ ਆਪਣੇ ਮਾਂ ਬਾਪ ਦੇ ਬੁਡਾਪੇ ਦਾ ਸਹਾਰਾ ਬਨਣ ਦੀ ਬਜਾਏ ਉਹਨਾਂ ਨੂੰ ਵਿਰਧ ਆਸ਼ਰਮ ਵਿੱਚ ਛੱਡ ਜਾਂਦੇ ਹਨ ਜਦ ਕਿ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਉਨ੍ਹਾਂ ਦੀ ਪਤਨੀ ਨਿਧੀ ਭੰਡਾਰੀ ਨੇ ਇਸੀ ਦਿਨ ਆਪਣੀ ਵਿਆਹ ਦੀ ਵਰੇਗੰਢ ਦੇ ਮੋਕੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਵਿਰਧ ਆਸ਼ਰਮ ਦੇ ਪ੍ਧਾਨ ਸੁਨੀਲ ਰੈਨਾ ਨੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀ੍ਸ਼ਦ ਵਲੋਂ ਹਰ ਸਾਲ ਜੋ ਸੇਵਾ ਦੇ ਪੋ੍ਜੈਕਟ ਲਗਾਏ ਜਾਂਦੇ ਹਨ ਓਹ ਸ਼ਲਾਘਾਯੋਗ ਹੈ। ਇਸ ਮੌਕੇ ਮਹਿਲਾਂ ਮੁੱਖੀ ਮੀਨੂ ਬਾਲਾ, ਨਿਧੀ ਭੰਡਾਰੀ, ਮਿਨਾਕਸ਼ੀ ਸੋਨੀ, ਵੀਨਾ ਰਾਣੀ, ਰੀਨਾ ਮਲਹੋਤਰਾ, ਨੀਰੂ ਸੋਨੀ, ਡਿੰਪਲ ਰਾਣੀ, ਹਿਤੂ ਸੁਰਜਨ, ਮਨੀਸ਼ਾ ਅਰੋੜਾ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਜੈ ਕਿ੍ਸ਼ਨ, ਅਨਿਲ ਕੁਮਾਰ, ਰਵਿੰਦਰ ਰਿੰਕੁ, ਰੁਪਿੰਦਰ ਸੁਰਜਨ, ਅਤੇ ਪ੍ਦੀਪ ਮਲਹੋਤਰਾ ਹਾਜ਼ਰ ਰਹੇ।
ਭਾਰਤ ਵਿਕਾਸ ਪੀ੍ਸ਼ਦ ਨੇ ਵਿਰਧ ਆਸ਼ਰਮ ਵਿੱਚ ਸੰਸਕ੍ਰਿਤੀ ਸਪਤਾਹ ਦਾ ਲਗਾਇਆ ਆਖਰੀ ਪੋ੍ਜੈਕਟ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਭਾਰਤ ਵਿਕਾਸ ਪਰਿਸ਼ਦ ਫਤਿਹਗੜ੍ਹ ਸਾਹਿਬ ਨੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ
- ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲੇ ਨੇ ਕੀਤਾ ਗੀਤ ‘ਬਰਾਤੀ ਨੱਚਦੇ’ ਦਾ ਪੋਸਟਰ ਰਿਲੀਜ਼- ਲਾਂਬਾ
- ਨਿਰੰਕਾਰੀ ਸ਼ਰਧਾਲੂਆਂ ਵੱਲੋਂ ਸਮਰਪਣ ਦਿਵਸ ‘ਤੇ ਬਾਬਾ ਹਰਦੇਵ ਸਿੰਘ ਜੀ ਨੂੰ ਸ਼ਰਧਾ ਸੁਮਨ ਅਰਪਿਤ
- ਸਮੁੱਚੀ ਮਾਨਵਤਾ ਦੇ ਮਸੀਹਾ ਤੇ ਪਿਆਰ ਦੇ ਮੁਜੱਸਮਾ ਸਨ, ਬਾਬਾ ਹਰਦੇਵ ਸਿੰਘ ਜੀ
- ਭਾਜਪਾ ਵੱਲੋਂ ਪਾਰਟੀ ਦੀ ਮਜਬੂਤੀ ਲਈ ਮੰਡਲ ਪ੍ਰਧਾਨਾਂ ਦੀ ਕੀਤੀ ਗਈ ਨਿਯੁਕਤੀ
- ਪੰਜਾਬੀ ਯੂਨਵਰਸਿਟੀ ਪਟਿਆਲਾ ਨੇ ਰੱਦ ਕੀਤੀਆਂ ਪ੍ਰੀਖਿਆਵਾਂ, ਨਵੀਆਂ ਮਿਤੀਆਂ ਬਾਰੇ ਬਾਅਦ ‘ਚ ਕੀਤਾ ਜਾਵੇਗਾ ਸੂਚਿਤ
- exams scheduled for 9, 10 and 12 May, 2025 are postponed- Panjab University
- ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਇਕ ਘੰਟੇ ਲਈ ਬਲੈਕ ਆਊਟ ਕੀਤਾ ਜਾਰੀ
- ਵਿਧਾਇਕ ਰਾਏ ਨੇ ਸਰਕਾਰੀ ਸਕੂਲ ਬਲਾੜੀ ਕਲਾਂ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
- ਪੰਜਾਬ ਪੁਲਿਸ ਮਹਿਕਮੇ ਵੱਲੋਂ ਜੀਆਰਪੀ ਥਾਣਾ ਸਰਹਿੰਦ ਦੇ ਮੁੱਖੀ ਸਬ ਇੰਸਪੈਕਟਰ ਰਤਨ ਲਾਲ ਨੂੰ ਮਿਲੀ ਤਰੱਕੀ
- ਪੰਜਾਬੀ ਗਾਇਕ “ਦਿਲਜੀਤ ਦੋਸਾਂਝ” ਦਾ ਰਿਕਾਰਡ ( ਤਵਾ) ਰੀਲੀਜ਼ ਹੋਣ ਤੇ ਸੰਗੀਤ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ- ਹਰਪਾਲ ਸਿੰਘ ਸੋਢੀ
- ਜਿਲਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਬੇਗੁਨਾਹਾਂ ਨੂੰ ਸ਼ਰਧਾਂਜਲੀ
- ਸੰਵਿਧਾਨ ਬਚਾਓ ਅਭਿਆਨ ਹੇਠ ਫਤਿਹਗੜ੍ਹ ਸਾਹਿਬ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੀ ਅਹਿਮ ਮੀਟਿੰਗ ਹੋਈ
- ਹੋਂਡਾ ਕੰਪਨੀ ਵਲੋਂ ਐਕਟਿਵਾ ਦੇ ਨਵੇਂ ਮਾਡਲ ਲਾਂਚ – ਟਕਿਆਰ
- ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਦੇ ਸਮੂਹ ਅਹੁਦੇਦਾਰਾਂ, ਵਰਕਰਾਂ ਤੇ ਸੀਨੀਅਰ ਨੇਤਾਵਾਂ ਦੀ ਹੰਗਾਮੀ ਮੀਟਿੰਗ 5 ਮਈ 2025 ਨੂੰ
- ਭੋਗ ਤੇ ਰਸਮ ਪਗੜੀ 6 ਮਈ ਨੂੰ
- ਹਰ ਇੱਕ ਮਨੁੱਖ ਨੂੰ ਮਿਹਨਤ ਜਰੂਰ ਕਰਨੀ ਚਾਹੀਦੀ ਹੈ- ਨੌਰੰਗ ਸਿੰਘ
- ਪਹਿਲਗਾਮ ਵਿਖੇ ਅੱਤਵਾਦੀ ਨੇ ਸਮੁੱਚੇ ਦੇਸ਼ ਵਾਸੀਆ ਦੇ ਹਿਰਦੇ ਵਲੂੰਧਰੇ: ਨਾਗਰਾ
- ਪੰਜਾਬ ਨੂੰ ਦੇਸ਼ ਵਿੱਚ ਸਿੱਖਿਆ ਦੇ ਖੇਤਰ ‘ਚ ਮੋਢੀ ਸੂਬੇ ਵਜੋਂ ਜਾਣਿਆਂ ਜਾਵੇਗਾ- ਵਿਧਾਇਕ ਰੁਪਿੰਦਰ ਸਿੰਘ
- ਵਿਧਾਇਕ ਰੁਪਿੰਦਰ ਸਿੰਘ ਹੈਪੀ ਬੱਚਿਆਂ ਵਲੋਂ ਬਣਾਏ ਮਾਡਲ ਵੇਖਦੇ ਹੋਏ
- ਵਿਧਾਇਕ ਰੁਪਿੰਦਰ ਸਿੰਘ ਹੈਪੀ ਬੱਚਿਆਂ ਵਲੋਂ ਬਣਾਈ ਗਈ ਸਮੱਗਰੀ ਵੇਖਦੇ ਹੋਏ
- Happy Birthday Prabhdeep Singh
- ਸਿਹਤ ਵਿਭਾਗ ਐਨ.ਐਚ.ਐਮ ਕਰਮਚਾਰੀਆਂ ਨੂੰ ਮਹੀਨਾ ਲੰਘਣ ਦੇ ਬਾਵਜੂਦ ਤਨਖਾਹਾਂ ਨਾ ਮਿਲਣ ਕਾਰਨ ਪਏ ਘਰ ਘਰ ਰੋਟੀ ਦੇ ਲਾਲੇ- ਹਰਪਾਲ ਸਿੰਘ ਸੋਢੀ
- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਮਾਨਯੋਗ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਰਾਹੀਂ ਬਿਲ ਦੇ ਸਮਰਥਨ ਵਿੱਚ ਧੰਨਵਾਦ ਪੱਤਰ ਦਿੱਤਾ
- ਜਨਮਦਿਨ ਮੁਬਾਰਕ