ਫੂਡ ਪ੍ਰੋਸੈਸਿੰਗ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਕੈਂਪ 12 ਜਨਵਰੀ ਨੂੰ – ਡੀ ਸੀ 

ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਬੱਚਤ ਭਵਨ ਵਿਖੇ ਲਾਇਆ ਜਾਵੇਗਾ ਕੈਂਪ ਫ਼ਤਹਿਗੜ੍ਹ ਸਾਹਿਬ, 10 ਜਨਵਰੀ, ਰੂਪ ਨਰੇਸ਼: ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰਸ਼ਨ ਵਲੋਂ ‘ਪੀ ਐਮ ਮਾਈਕਰੋ ਫੂਡ ਪ੍ਰੋਸੈਸਿੰਗ ਇਕਾਈਆਂ ਦਾ ਰਸਮੀਕਰਨ’ …

ਵਿੱਦਿਅਕ ਸੰਸਥਾਵਾਂ ਦੇ ਸੌ ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਦੀ ਵਿਕਰੀ ਕਰਨਾ ਗੈਰ ਕਾਨੂੰਨੀ – ਸਿਵਲ ਸਰਜਨ

ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ ਫਤਹਿਗੜ੍ਹ ਸਾਹਿਬ, ਰੂਪ ਨਰੇਸ: ਸਿਵਲ ਸਰਜਨ ,ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ …

ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਦੇ ਕੇਕ ਕੱਟ ਕੇ ਜਨਮ ਦਿਨ ਮਨਾਏ

ਬਸੀ ਪਠਾਣਾ (ਉਦੇ ਧੀਮਾਨ) ਅੱਜ ਇੱਥੇ ਨਗਰ ਕੌਂਸਲ ਵਿਖੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕ ਮੀਟਿੰਗ ਸ੍ਰੀ ਐਮਐਲ ਵਰਮਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦਸੰਬਰ ਮਹੀਨੇ ਵਿੱਚ …

ਵਿਸ਼ਾਲ ਕੁਸ਼ਤੀ ਦੰਗਲ ਬੱਸੀ ਪਠਾਣਾ ਵਿਖੇ ਕਰਵਾਇਆ ਗਿਆ।

ਬੱਸੀ ਪਠਾਣਾਂ (ਉਦੇ ਧੀਮਾਨ) ਮਹਾਵੀਰ ਬਜਰੰਗੀ ਵੈਲਫੇਅਰ ਵਲੋਂ ਤੀਸਰਾ ਵਿਸ਼ਾਲ ਕੁਸ਼ਤੀ ਦੰਗਲ ਦਿਨ ਐਤਵਾਰ ਨੂੰ ਦੁਸ਼ਹਿਰਾ ਗਰਾਉਂਡ ਬੱਸੀ ਪਠਾਣਾ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਹਾਵੀਰ ਬਜਰੰਗੀ ਵੈਲਫੇਅਰ ਕਲੱਬ ਦੇ …

ਨਵੇਂ ਸਾਲ ਦੀ ਖ਼ੁਸ਼ੀ ‘ਚ ਸ਼੍ਰੀ ਸ਼ਯਾਮ ਬਾਲਾ ਜੀ ਪਰਿਵਾਰ ਵੱਲੋ ਸ਼੍ਰੀ ਖਾਟੁਸ਼ਯਾਮ ਜੀ ਦਾ ਕਰਵਾਇਆ ਕੀਰਤਨ

ਬੱਸੀ ਪਠਾਣਾਂ (ਉਦੇ ਧੀਮਾਨ) ਨਵੇਂ ਸਾਲ ਦੀ ਖ਼ੁਸ਼ੀ ‘ਚ ਸ਼੍ਰੀ ਸ਼ਯਾਮ ਬਾਲਾ ਜੀ ਪਰਿਵਾਰ ਬੱਸੀ ਪਠਾਣਾਂ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਖਾਟੁਸ਼ਯਾਮ ਜੀ ਦਾ ਕੀਰਤਨ ਕਰਵਾਇਆ ਗਿਆ। ਇਸ ਦੌਰਾਨ ਸ਼ਾਮ …

ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਵੱਲੋਂ ਲਗਾਇਆ ਗਿਆ ਬਿਰਧ ਆਸ਼ਰਮ ਵਿੱਖੇ ਸੇਵਾ ਦਾ ਪ੍ਰੋਜੈਕਟ

ਬੱਸੀ ਪਠਾਣਾਂ (ਉਦੇ ਧੀਮਾਨ) ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਬੱਸੀ ਪਠਾਣਾ ਵੱਲੋਂ ਮਹਿਲਾ ਮੁਖੀ ਸ਼੍ਰੀਮਤੀ ਮੀਨੂੰ ਬਾਲਾ, ਪ੍ਰੋਜੈਕਟ ਹੈੱਡ ਸ਼੍ਰੀਮਤੀ ਰਮੇਸ਼ ਕੁਮਾਰੀ ਅਤੇ ਸ਼੍ਰੀਮਤੀ ਮਨੂੰ ਸੱਗੜ ਦੀ ਦੇਖ-ਰੇਖ ਹੇਠ ਬਿਰਧ …

ਅਯੁੱਧਿਆ ਦੁਆਰਾ ਭੇਜੇ ਗਏ ਸੰਦੇਸ਼ ਨੂੰ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੇ ਮੈਂਬਰ ਲੋਕਾਂ ਤੱਕ ਪਹੁੰਚਾਉਣਗੇ

ਬੱਸੀ ਪਠਾਣਾਂ (ਉਦੇ ਧੀਮਾਨ), 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਪਵਿੱਤਰ ਪ੍ਰਕਾਸ਼ ਦਾ ਪ੍ਰੋਗਰਾਮ ਹੋਣਾ ਹੈ। ਇਸ ਪ੍ਰੋਗਰਾਮ ਲਈ 1 ਜਨਵਰੀ ਤੋਂ ਅਕਸ਼ਤ ਸੱਦਾ ਮਹਾਂ ਮੁਹਿੰਮ ਸ਼ੁਰੂ ਕੀਤੀ ਗਈ …

ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਬ੍ਰੈਸਟ ਕੈਂਸਰ ਸਕਰੀਨਿੰਗ ਟੈਸਟ ਕੈਂਪ ਲਗਾਇਆ ਗਿਆ ਹੈ

ਪੀ.ਐਚ.ਸੀ ਨੰਦਪੁਰ ਕਲੋੜ ਵਿਖੇ ਔਰਤਾਂ ਚ ਛਾਤੀ ਕੈਂਸਰ ਦੇ ਸ਼ੱਕੀ ਕੇਸਾਂ ਦੀ ਮੁਫ਼ਤ ਸਕਰੀਨਿੰਗ ਕੀਤੀ ਜਾ ਰਹੀ ਹੈ ਫਤਿਹਗੜ ਸਾਹਿਬ / ਬੱਸੀ ਪਠਾਣਾਂ ( ਰੂਪ ਨਰੇਸ਼) – ਸਿਵਲ ਸਰਜਨ ਫਤਿਹਗੜ …