ਸਰਹਿੰਦ: ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੁਰਾਣੀ ਅਨਾਜ ਮੰਡੀ ਸਰਹਿੰਦ ਵਿਖੇ ਨੋਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਵਿਕਰਮ ਮੈਂਗੀ, ਮਨਦੀਪ ਬੱਤਰਾ, ਕਸ਼ਿਸ਼ ਮੈਂਗੀ, ਸੰਦੀਪ ਰਾਣਾ, ਵਿਜੇ ਰਾਜਾ ਮਨੀ, ਇਮਲੀ ਨੇ ਸੇਵਾ ਕੀਤੀ।
Latest News in Punjabi