ਹੌਂਡਾ ਕੰਪਨੀ ਨੇ ਮਾਰਕੀਟ ਵਿੱਚ ਉਤਾਰਿਆ ਨਵਾਂ ਮਾਡਲ ਐਕਟਿਵਾ 6G

ਸਰਹਿੰਦ, ਥਾਪਰ:  ਪੈਟਰੋਲੀਅਮ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਨੂੰ ਵੇਖਦੇ ਹੋਏ ਐਕਟਿਵਾ ਹੌਂਡਾ ਕੰਪਨੀ ਵਲੋਂ 6G ਨਵਾਂ ਵਾਹਨ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਸਰਹਿੰਦ ਸ਼ੋ ਰੂਮ ਦੇ ਡਾਈਰੈਕਟਰ ਨਰਿੰਦਰ ਟਕਿਆਰ …

ਆਉਣ ਵਾਲੀਆਂ ਪੀੜ੍ਹੀਆਂ ਨੂੰ ਧਰਮ ਤੇ ਵਿਰਸੇ ਨਾਲ ਜੋੜਨ ਲਈ ਧਾਰਮਿਕ ਸਮਾਗਮ ਜ਼ਰੂਰੀ : ਡਾ. ਸਿਕੰਦਰ ਸਿੰਘ, ਰਾਜੇਸ਼ ਸਿੰਗਲਾ

ਸਮਾਗਮ ਦੌਰਾਨ ਕਥਾ ਵਾਚਕ ਗੋਪਾਲ ਮੋਹਨ ਭਾਰਦਵਾਜ ਡਾ. ਸਿਕੰਦਰ ਸਿੰਘ ਤੇ ਰਾਜੇਸ਼ ਸਿੰਗਲਾ ਦਾ ਸਨਮਾਨ ਕਰਦੇ ਹੋਏ ਬੱਸੀ ਪਠਾਣਾਂ: ਸ੍ਰੀ ਰਾਮ ਆਗਮਨ ਮਹਾਂਉਤਸਵ ਕਮੇਟੀ ਵੱਲੋ ਸ਼ਹਿਰ ਵਾਸੀ ਤੇ ਧਾਰਮਿਕ ਸੰਸਥਾਵਾਂ …

ਮਿੱਠ ਬੋਲੜੇ ਧਰਮ ਸਿੰਘ ਰਾਈਏਵਾਲ ਦੀ ਸੇਵਾ ਮੁਕਤੀ ਤੇ ਵਿਸ਼ੇਸ਼

ਨਿਮਰਤਾ ਦੇ ਪੁੰਜ ,ਦੂਰ ਅੰਦੇਸੀ, ਇਮਾਨਦਾਰ, ਦ੍ਰਿੜ ਸੰਕਲਪੀ, ਮਿਹਨਤੀ, ਉਸਾਰੂ ਸੋਚ ਦੇ ਮਾਲਕ ਜਨਵਰੀ1966 ਨੂੰ ਰਾਈਏਵਾਲ ਵਿੱਚ ਇਸ ਧਰਤੀ ਰੂਪੀ ਬਲਾਕ ਅਮਲੋਹ ਦੇ ਪਿੰਡ ਰਾਈਏਵਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਮਾਤਾ …

ਗਣਤੰਤਰ ਦਿਵਸ ਮਨਾਇਆ ਗਿਆ

ਬੱਸੀ ਪਠਾਣਾ (ਉਦੇ ਧੀਮਾਨ) ਕਨਫੈਡਰੇਸ਼ਨ ਫਾਰ ਚੈਲੇਂਜਡ ਦੁਆਰਾ ਵਿਸ਼ੇਸ਼ ਬੱਚਿਆਂ ਦੇ ਨਾਲ ਸ਼੍ਰੀਜਨ ਵਿਕਾਸ ਡੇ ਕੇਅਰ, ਸੀ.ਐਫ.ਸੀ. ਭਵਨ, ਪਿੰਡ ਫਤਿਹਪੁਰ ਅਰਾਈਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। …

ਗਣਤੰਤਰ ਦਿਵਸ ਮੋਕੇ ਐਸ.ਡੀ.ਐਮ ਸੰਜੀਵ ਕੁਮਾਰ ਨੇ ਰਾਸ਼ਟਰੀ ਤਿਰੰਗਾ ਲਹਿਰਾਇਆ

ਬੱਸੀ ਪਠਾਣਾਂ (ਉਦੇ ਧੀਮਾਨ ) 75ਵੇਂ ਗਣਤੰਤਰ ਦਿਵਸ ਮੋਕੇ ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੋਕੇ ਐਸ.ਡੀ.ਐਮ ਸੰਜੀਵ ਕੁਮਾਰ ਪੀ.ਸੀ.ਐਸ ਨੇ ਨਵੀਂ ਅਨਾਜ ਮੰਡੀ ਬੱਸੀ ਪਠਾਣਾਂ ਵਿੱਖੇ ਰਾਸ਼ਟਰੀ ਤਿਰੰਗਾ …

ਨਗਰ ਕੌਂਸਲ ਦਫ਼ਤਰ ’ਚ 75ਵਾਂ ਗਣਤੰਤਰ ਦਿਵਸ ਮਨਾਇਆ

ਬੱਸੀ ਪਠਾਣਾਂ (ਉਦੇ ਧੀਮਾਨ ) ਦੇਸ਼ ਦਾ 75ਵਾਂ ਗਣਤੰਤਰ ਦਿਵਸ ਸਥਾਨਕ ਨਗਰ ਕੌਂਸਲ ਦਫ਼ਤਰ ’ਚ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਕੌਮੀ ਝੰਡਾ ਲਹਿਰਾਉਣ ਦੀ ਰਸਮ …

ਬਿਰਧ ਆਸ਼ਰਮ ਵਿੱਖੇ ਗਣਤੰਤਰ ਦਿਵਸ ਮਨਾਇਆ

ਬੱਸੀ ਪਠਾਣਾਂ (ਉਦੇ ਧੀਮਾਨ ): ਬਿਰਧ ਆਸ਼ਰਮ ਬੱਸੀ ਪਠਾਣਾਂ ਵਿੱਖੇ 75ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਆਸ਼ਰਮ ਦੇ ਪ੍ਰਧਾਨ ਸੁਨੀਲ ਵੱਲੋ ਕੀਤੀ ਗਈ। …

ਸਮਾਜਸੇਵੀ ਸੰਸਥਾਵਾਂ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ

ਨਿਊਜ਼ ਟਾਊਨ, ਖੰਨਾ:  ਗੁਣਤੰਤਰ ਦਿਵਸ ਮੌਕੇ ਸਮਾਜਸੇਵੀ ਸੁਧੀਰ ਖੰਨਾ ਸੰਸਕ੍ਰਿਤ ਮਹਾਵਿਦਿਆਲਾ ਵਿੱਚ ਝੰਡਾ ਲਹਿਰਾਉਂਦੇ ਹੋਏ ਨਾਲ ਹਨ ਰਣਬੀਰ ਖੰਨਾ। ਗੁਣਤੰਤਰ ਦਿਵਸ ਮੌਕੇ ਸਮਾਜਸੇਵੀ ਸੰਸਥਾਵਾਂ ਵਲੋਂ ਜਰੂਰਤਮੰਦ ਬੱਚਿਆਂ ਲਈ ਚਲਾਏ ਜਾ …

ਭਗਤਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਪੂਜਾ ਅਰਚਨਾ ਕੀਤੀ ਅਤੇ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ

ਸਰਹਿੰਦ ਰੂਪ ਨਰੇਸ਼: ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਪੂਜਾ ਅਰਚਨਾ ਕਰਦੇ ਤ੍ਰਿਵੈਣੀ ਮਹਾਦੇਵ ਮੰਦਰ ਕਮੇਟੀ ਅਤੇ ਬਾਂਕੇ ਬਿਹਾਰੀ ਸੇਵਾ ਕਮੇਟੀ ਦੇ ਮੈਂਬਰ। ਰਾਮ ਭਗਤਾਂ ਲਈ ਮੇਨ ਮਾਰਕਿਟ …

ਬਲਾਕ ਕਾਂਗਰਸ ਸਰਹਿੰਦ ਦੇ ਅਹੁਦੇਦਾਰਾ ਤੇ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼: ਬਲਾਕ ਕਾਂਗਰਸ ਸਰਹਿੰਦ ਦੇ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ ਦੀ ਅਗਵਾਈ ਹੇਠ ਬਲਾਕ ਕਾਂਗਰਸ ਸਰਹਿੰਦ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਹੋਈ।ਇਸ ਮੀਟਿੰਗ ਦੌਰਾਨ ਬਲਾਕ ਕਾਂਗਰਸ …

ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਨੇ ਮਨਾਇਆ ਦੇਸ਼ ਦਾ 75ਵਾਂ ਗਣਤੰਤਰ ਦਿਵਸ

ਖੰਨਾ, ਰੂਪ ਨਰੇਸ਼: ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਸਮੂਹ ਮੈਂਬਰਾਂ ਵਲੋ ਦੇਸ਼ ਦਾ 75ਵਾਂ ਗਣਤੰਤਰ ਦਿਵਸ ਖੰਨਾ ਵਿਖੇ ਵਿਸ਼ੇਸ਼ ਸਕੂਲ ਦੇ ਬਹੁਤ ਪਿਆਰੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨਾਲ ਮਿਲ ਕੇ …

ਖਾਟੂ ਸ਼ਾਮ ਮੰਦਿਰ ਦਾ ਭੂਮੀ ਪੂਜਣ ਕਰਵਾਇਆ

ਫ਼ਤਹਿਗੜ੍ਹ ਸਾਹਿਬ: ਅੱਜ ਖਾਟੂ ਸ਼ਾਮ ਮੰਦਿਰ ਦਾ ਭੂਮੀ ਪੂਜਣ ਵਾਈਐਮ ਸਾਈਂ ਪਬਲਿਕ ਸਕੂਲ ਐਂਡ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਰਜਿਸਟਰਡ ਸਰਹਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਵੀਰ …

ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਨੇ ਫਤਿਹਗੜ੍ਹ ਸਾਹਿਬ ਦੇ ਪਿੰਡ ਪੀਰ ਜੈਨ ਤੋਂ ਬਸਤੀ ਸੰਪਰਕ ਮੁਹਿੰਮ ਦੀ ਸ਼ੁਰੂਆਤ ਦਾ ਪ੍ਰੋਗਰਾਮ ਉਲੀਕਿਆ

ਬਸਤੀ ਸੰਪਰਕ ਮੁਹਿੰਮ ‘ਚ ਅਨੁਸੂਚਿਤ ਜਾਤੀ ਪ੍ਰੀਵਾਰਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਫਤਿਹਗੜ੍ਹ ਸਾਹਿਬ, ਰੂਪ …

ਪੰਜਾਬ ਸਰਕਾਰ ਦਾ ਵੱਡਾ ਫੈਂਸਲਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਚੰਡੀਗੜ੍ਹ, ਰੂਪ ਨਰੇਸ਼: ਪੰਜਾਬ ਸਰਕਾਰ ਦੀ 24 ਜਨਵਰੀ 2024 ਨੂੰ ਹੋਈ ਕੈਬਿਨੇਟ ਬੈਠਕ ‘ਚ ਲੋਕ ਹਿੱਤਾਂ ਲਈ ਅਹਿਮ ਫ਼ੈਸਲੇ ਕੀਤੇ ਗਏ। ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ …

ਸਰਿਤਾ ਪਰਮਾਰ ਨੇ ਭਗਤੀ ਮਾਰਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ

ਮੋਹਾਲੀ, ਰੂਪ ਨਰੇਸ਼: ਜੀਵਨ ਤਾਂ ਹਰ ਕੋਈ ਬਤੀਤ ਕਰਦਾ ਹੈ ਪਰ ਸਫਲ ਜੀਵਨ ਉਹਨਾਂ ਦਾ ਮੰਨਿਆ ਜਾਂਦਾ ਹੈ ਜੋ ਸਤਿਗੁਰੂ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਆਪਣਾ ਜੀਵਨ …

ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ 15 ਰੋਜ਼ਾ ਕੈਂਪ ਸ਼ੁਰੂ

ਇਥੋਂ ਤਿਆਰ ਕੀਤੀ ਟੀਮ ਨੈਸ਼ਨਲ ਚੈਂਪੀਅਨਸ਼ਿਪ ਚ ਲਵੇਗੀ ਹਿੱਸਾ ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਜਿਲਾ ਕਬੱਡੀ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਕੋਚ ਧਰਮ ਸਿੰਘ ਅਤੇ ਗੁਰਮੀਤ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ …

ਡਾ. ਦੀਪਕ ਜਯੋਤੀ ਨੂੰ ਦਿੱਤਾ ਸੱਦਾ

ਬੱਸੀ ਪਠਾਣਾਂ (ਉਦੇ ਧੀਮਾਨ) ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਭਾਜਪਾ ਬੱਸੀ ਪਠਾਣਾਂ ਦੀ ਹਲਕਾ ਇੰਚਾਰਜ ਡਾ.ਦੀਪਕ ਜਯੋਤੀ ਨੂੰ ਮੰਦਰ ਵਿੱਚ ਹੋਣ ਵਾਲੇ ਤਿੰਨ ਰੋਜ਼ਾ ਸਮਾਗਮ ਵਾਰੇ ਜਾਣਕਾਰੀ ਦਿੱਤੀ …

ਹਲਕਾ ਵਿਧਾਇਕ ਨੂੰ ਦਿੱਤਾ ਸੱਦਾ ਪੱਤਰ

ਬੱਸੀ ਪਠਾਣਾਂ (ਉਦੇ ਧੀਮਾਨ) ਰਾਮ ਲੱਲਾ ਦੀ ਜਨਮ ਭੂਮੀ ਸ਼੍ਰੀ ਅਯੁੱਧਿਆ ‘ਚ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ ਵਿੱਚ ਭਗਵਾਨ ਸ਼੍ਰੀ ਰਾਮ ਦਰਬਾਰ ਦੀਆਂ ਮੂਰਤੀਆਂ ਦੀ ਸਥਾਪਨਾ ਦੇ ਨਾਲ ਮੂਰਤੀ …

ਪੰਜਾਬ ਸਰਕਾਰ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕਰੇ : ਗੌਤਮ, ਭੱਲਾ

ਬੱਸੀ ਪਠਾਣਾਂ (ਉਦੇ ਧੀਮਾਨ) – ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ 22 ਜਨਵਰੀ ਨੂੰ ਪ੍ਰਭੂ ਰਾਮ ਜੀ ਦੀ ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਰਾਮ ਭਗਤਾਂ ਵਿਚ ਭਾਰੀ ਉਤਸ਼ਾਹ …

ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਾਏ ਮਾਰਗ ਤੇ ਚਲਣ ਦੀ ਜ਼ਰੂਰਤ-ਸਿਧੂਪੁਰ, ਡਾ. ਹਰਬੰਸ ਲਾਲ

ਬੱਸੀ ਪਠਾਣਾ, (ਉਦੇ ਧੀਮਾਨ) ਸੰਘੋਲ ਜਿਲਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੰਡਲ ਸੰਘੋਲ ਵਿਖੇ ਮਨਾਇਆ ਗਿਆ। ਗੁਰੂ ਸਾਹਿਬ ਜੀ ਨੇ ਜਬਰ ਜ਼ੁਲਮ …

ਪਰਿਸ਼ਦ ਪਰਿਵਾਰ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ

ਬੱਸੀ ਪਠਾਣਾਂ (ਉਦੇ ਧੀਮਾਨ): ਭਾਰਤ ਵਿਕਾਸ ਪ੍ਰੀਸ਼ਦ ਬੱਸੀ ਪਠਾਣਾ ਵੱਲੋਂ ਪ੍ਰੀਸ਼ਦ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਅਗਵਾਈ ਹੇਠ ਤੇ ਮਹਿਲਾ ਮੁਖੀ ਸ੍ਰੀਮਤੀ ਮੀਨੂੰ ਬਾਲਾ ਅਤੇ ਪ੍ਰੋਜੈਕਟ ਹੈੱਡ ਸ੍ਰੀਮਤੀ ਆਂਚਲ ਸ਼ਰਮਾ …

ਥਾਣਾ ਖੇੜੀ ਨੌਧ ਸਿੰਘ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਬੱਸੀ ਪਠਾਣਾਂ (ਉਦੇ ਧੀਮਾਨ): ਥਾਣਾ ਖੇੜੀ ਨੌਧ ਸਿੰਘ ਦੇ ਐੱਸਐੱਚਓ ਹਰਵਿੰਦਰ ਸਿੰਘ ਨੇ ਥਾਣਾ ਵਿੱਖੇ ਆਪਣੀ ਪੁਲਿਸ ਟੀਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਮੌਜੂਦ ਪੁਲਿਸ ਸਟਾਫ ਨੇ ਥਾਣੇ …

ਆੜ੍ਹਤੀਆ ਵੱਲੋ ਲੋਹੜੀ ਦਾ ਤਿਉਹਾਰ ਮਨਾਈਆ ਗਿਆ

ਬੱਸੀ ਪਠਾਣਾਂ (ਉਦੇ ਧੀਮਾਨ) ਬੱਸੀ ਪਠਾਣਾਂ ਪੁਰਾਣੀ ਅਨਾਜ ਮੰਡੀ ਵਿੱਖੇ ਸਮੂਹ ਆੜ੍ਹਤੀਆ ਵੱਲੋ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਈਆ …