ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਦੀ ਨੌਜਵਾਨੀ ਲਈ ਵਰਦਾਨ- ਗਰੇਵਾਲ

ਸਾਫਟਬਾਲ 21 ਤੋਂ 30 ਲੜਕੀਆਂ ਦੇ ਸੈਮੀਫਾਈਨਲ ਵਿੱਚ ਅੰਮ੍ਰਿਤਸਰ ਬਨਾਮ ਮੋਗਾ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ 9-0 ਨਾਲ ਜਿੱਤ ਦਰਜ ਕੀਤੀ ਫੈਂਸਿੰਗ ਅੰਡਰ 17 ਵਿੱਚ ਪਹਿਲਾ ਸਥਾਨ ਮੋਹਾਲੀ, ਦੂਜਾ ਪਟਿਆਲਾ, …