ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 273 ਵੀਂ ਲਾਵਾਰੀਸ ਡੈਡ ਬੋਡੀ ਦਾ ਸੰਸਕਾਰ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਤੇ ਏਐਸਆਈ ਨਿਰਮਲ ਸਿੰਘ ਨੇ 273 ਵੀਂ ਲਾਵਾਰੀਸ ਡੈਡ ਬੋਡੀ ਦਾ ਸੰਸਕਾਰ ਥਾਣਾ ਸਰਹਿੰਦ …

ਆੜਤੀ ਐਸੋਸੀਏਸ਼ਨ ਨੇ ਨਵੇਂ ਐਸ.ਐਸ.ਪੀ. ਨਾਲ ਕੀਤੀ ਮੁਲਾਕਾਤ

 ਬੱਸੀ ਪਠਾਣਾਂ , ਰੂਪ ਨਰੇਸ਼: ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਵਫਦ ਨੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਜਿਲ੍ਹਾ ਫ਼ਤਹਿਗੜ ਸਾਹਿਬ ਦੇ …

ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਪਿੰਡ ਹਿੰਦੂਪੁਰ ਵਿਖੇ ਕੀਤਾ ਗਿਆ ਆਗਾਜ਼- ਡੀਐਸਪੀ ਰਾਜ ਕੁਮਾਰ

ਫ਼ਤਿਹਗੜ੍ਹ ਸਾਹਿਬ ਰੂਪ ਨਰੇਸ਼: ਮਾਨਯੋਗ ਐਸਐਸਪੀ ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐਸ ਦੇ ਨਿਰਦੇਸ਼ਾਂ ਤੇ ਅੱਜ ਥਾਣਾ ਬਡਾਲੀ ਅਲਾ ਸਿੰਘ ਵਿਖੇ ਪੈਂਦੇ ਪਿੰਡ ਹਿੰਦੂਪੁਰ ਵਿਖੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ …

ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ

ਸਰਹਿੰਦ, ਰੂਪ ਨਰੇਸ਼: ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਗਹਿਰ ਗੰਭੀਰ ਸ਼ਿਵ ਮੰਦਰ ਹਰਨਾਮ ਨਗਰ ਵਿਖੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ। ਇਸ ਮੌਕੇ ਹਰਚੰਦ ਸਿੰਘ ਡੂਮਛੇੜੀ,ਕਰਨੈਲ ਸਿੰਘ,ਬਾਬਾ ਬਲਵੰਤ …

ਕੰਪਿਊਟਰ ਅਧਿਆਪਕਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ, 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਹੋਵੇਗੀ ‘ਹੱਕ ਬਚਾਓ ਰੈਲੀ’

 ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਪੰਜਾਬ ਦੇ ਕੰਪਿਊਟਰ ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਸਿਰਫ਼ ਝੂਠੇ ਵਾਅਦੇ ਕਰ ਰਹੀ ਹੈ। ਕੰਪਿਊਟਰ ਅਧਿਆਪਕਾਂ …

ਨਿਰੰਕਾਰੀ ਮਿਸ਼ਨ ਦੇ ‘ਪ੍ਰੋਜੈਕਟ ਅੰਮ੍ਰਿਤ’ ਦਾ ਤੀਜਾ ਪੜਾਅ

ਸਾਫ਼ ਜਲ, ਸ਼ੁੱਧ ਮਨ ਵੱਲ ਇੱਕ ਸਰਗਰਮ ਕਦਮ ਚੰਡੀਗੜ੍ਹ / ਪੰਚਕੂਲਾ/ ਮੋਹਾਲੀ/ਸਰਹਿੰਦ, ਰੂਪ ਨਰੇਸ਼: ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਭਾਵਨਾ ਅਤੇ ਮਨੁੱਖਤਾ ਦੀ ਭਲਾਈ ਦੇ ਪ੍ਰਣ ਨੂੰ ਸਾਕਾਰ ਕਰਨ ਲਈ …

ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥੇ ਵਲੋਂ ਲਗਾਇਆ ਕੈਂਸਰ, ਹੱਡੀਆਂ ਤੇ ਅੱਖਾਂ ਦਾ ਫਰੀ ਚੈਕ ਕੈਪ

560 ਦੇ ਕਰੀਬ ਮਰੀਜਾਂ ਦਾ ਕੀਤਾ ਚੈਕ ਅਪ, ਦਵਾਈਆਂ ਤੇ ਐਨਕਾਂ ਵੀਂ ਫਰੀ ਦਿੱਤੀਆਂ ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥੇ ਵਲੋਂ ਲਗਾਇਆ ਕੈਂਸਰ, ਹੱਡੀਆਂ ਤੇ …

ਪਰਵਿੰਦਰ ਕੌਰ ਪਹਿਲੀ ਬਟਾਲੀਅਨ ਕਮਾਂਡੋ ਬਹਾਦਰਗੜ ਨੇ ਸਟੇਟ ਪੱਧਰੀ ਖੇਡਾਂ ਵਿਚ ਲੌਂਗ ਜੰਪ ਵਿੱਚ ਗੋਲਡ ਮੈਡਲ ਤੇ ਸ਼ਾਟ ਵਿੱਚ ਸਿਲਵਰ ਮੈਡਲ ਜਿੱਤਿਆ

ਸਰਹਿੰਦ, ਰੂਪ ਨਰੇਸ: ਚੰਡੀਗੜ੍ਹ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਜੋ ਕਿ ਚੰਡੀਗੜ੍ਹ ਵਿਖੇ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਰਾਜਾਂ ਤੇ ਪੰਜਾਬ ਦੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਐਥਲੈਟਿਕ ਮੀਟ ਵਿੱਚ 30 ਤੋਂ 99 …

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਬੱਸੀ ਪਠਾਣਾਂ, ਰੂਪ ਨਰੇਸ਼:  ਭਗਤ ਰਵਿਦਾਸ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ ਖੇੜਾ ਵਿਖੇ ਦਸ ਫਰਵਰੀ ਦਿਨ ਸੋਮਵਾਰ ਨੂੰ ਸ਼੍ਰੀ ਅਖੰਡ …

ਸਰਕਾਰੀ ਸਕੂਲ ਅਮਰਾਲਾ ਵਿਖੇ ਐਸਪੀਸੀ ਦੇ ਤਹਿਤ ਕਰਵਾਇਆ ਗਿਆ ਸੈਮੀਨਾਰ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਾਲਾ ਵਿਖੇ ਐਸਪੀਸੀ ਦੇ ਤਹਿਤ ਵਿਦਿਆਰਥੀਆਂ ਨੂੰ ਵੱਖੋ ਵੱਖਰੇ ਵਿਸ਼ੇ ਦੇ ਤਹਿਤ ਜਾਗਰੂਕ ਕਰਨ ਲਈ ਇਕ ਸੈਮੀਨਾਰ ਪ੍ਰਿੰਸੀਪਲ ਨਿਸ਼ੀ ਬਾਲਾ ਦੀ …