ਸਰਹਿੰਦ, ਰੂਪ ਨਰੇਸ਼:
ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਗਹਿਰ ਗੰਭੀਰ ਸ਼ਿਵ ਮੰਦਰ ਹਰਨਾਮ ਨਗਰ ਵਿਖੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ। ਇਸ ਮੌਕੇ ਹਰਚੰਦ ਸਿੰਘ ਡੂਮਛੇੜੀ,ਕਰਨੈਲ ਸਿੰਘ,ਬਾਬਾ ਬਲਵੰਤ ਸਿੰਘ,ਰਾਜੇਸ਼ ਸਿੰਗਲਾ ਪ੍ਰੈਸ ਸਕੱਤਰ, ਨੌਰੰਗ ਸਿੰਘ ਖੜੌਡ,ਹਮੀਰ ਸਿੰਘ, ਕਸ਼ਮੀਰ ਸਿੰਘ, ਸੱਜਨ ਸਿੰਘ ਨੰਬਰਦਾਰ ਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।