ਨਿਊਜ਼ ਟਾਊਨ, ਖੰਨਾ: ਗੁਣਤੰਤਰ ਦਿਵਸ ਮੌਕੇ ਸਮਾਜਸੇਵੀ ਸੁਧੀਰ ਖੰਨਾ ਸੰਸਕ੍ਰਿਤ ਮਹਾਵਿਦਿਆਲਾ ਵਿੱਚ ਝੰਡਾ ਲਹਿਰਾਉਂਦੇ ਹੋਏ ਨਾਲ ਹਨ ਰਣਬੀਰ ਖੰਨਾ।
ਗੁਣਤੰਤਰ ਦਿਵਸ ਮੌਕੇ ਸਮਾਜਸੇਵੀ ਸੰਸਥਾਵਾਂ ਵਲੋਂ ਜਰੂਰਤਮੰਦ ਬੱਚਿਆਂ ਲਈ ਚਲਾਏ ਜਾ ਰਹੇ ਮੁਫਤ ਸਕੂਲ ਵਿੱਚ ਝੰਡਾ ਲਹਿਰਾਉਂਦੇ ਹੋਏ ਸਮਾਜਸੇਵੀ ਰਣਬੀਰ ਖੰਨਾ (ਪੱਪੂ) ਅਤੇ ਹੋਰ।