ਭਗਤਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਪੂਜਾ ਅਰਚਨਾ ਕੀਤੀ ਅਤੇ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ

ਸਰਹਿੰਦ ਰੂਪ ਨਰੇਸ਼: ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਪੂਜਾ ਅਰਚਨਾ ਕਰਦੇ ਤ੍ਰਿਵੈਣੀ ਮਹਾਦੇਵ ਮੰਦਰ ਕਮੇਟੀ ਅਤੇ ਬਾਂਕੇ ਬਿਹਾਰੀ ਸੇਵਾ ਕਮੇਟੀ ਦੇ ਮੈਂਬਰ।

ਰਾਮ ਭਗਤਾਂ ਲਈ ਮੇਨ ਮਾਰਕਿਟ ਵੱਲੋਂ ਲਗਾਏ ਗਏ ਲੰਗਰ ਦਾ ਦ੍ਰਿਸ਼। ਇਸ ਮੌਕੇ ਸਤੀਸ਼ ਚਾਂਦੀ , ਪ੍ਰਵੀਨ ਪੁਰੀ , ਰਿੰਕਲ ਵਰਮਾ , ਸਚਿਨ ਪੁਰੀ , ਰਜਿੰਦਰ ਕੁਮਾਰ ਨੇ ਸੇਵਾ ਕੀਤੀ।

ਸ਼੍ਰੀ ਰਾਮ ਭਗਤਾਂ ਲਈ ਮਾਰਕਿਟ ਵੱਲੋਂ ਲਗਾਏ ਗਏ ਲੰਗਰ ਦਾ ਦ੍ਰਿਸ਼। ਇਸ ਮੌਕੇ ਮਯੂਰ ਮਿੱਤਲ, ਰੋਹਿਤ , ਹਰਸ਼ਿਤ ਮਿੱਤਲ, ਨਿਰਮਲ ਸਿੰਘ ਨੇ ਸੇਵਾ ਕੀਤੀ।

ਰਾਮ ਮੰਦਰ ਵਿਖੇ ਪੂਜਾ ਕਰਦੇ ਹੋਏ ਸਮਾਜਸੇਵੀ ਰਣਬੀਰ ਖੰਨਾ ਅਤੇ ਪੂਨਮ ਖੰਨਾ।

Leave a Reply

Your email address will not be published. Required fields are marked *