ਪੰਜਾਬ ਸਰਕਾਰ ਵਲੋਂ ਅਰਜੁਨ ਚੀਮਾ ਦਾ ਸਨਮਾਨ

ਮੰਡੀ ਗੋਬਿੰਦਗੜ੍ਹ, ਰੂਪ ਨਰੇਸ਼: ਅਰਜੁਨ ਚੀਮਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਪੰਜਾਬ ਸਰਕਾਰ ਨੇ 1 ਕਰੋੜ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ।

ਜਿਕਰਯੋਗ ਹੈ ਕਿ ਅਰਜੁਨ ਚੀਮਾ ਨੇ ਏਸ਼ੀਅਨ ਗੇਮਾਂ ਚ ਸ਼ੂਟਿੰਗ ਰਾਈਫਲ ਚ ਗੋਲ੍ਡ ਮੈਡਲ ਜਿਤਿਆ ਸੀ।

Leave a Reply

Your email address will not be published. Required fields are marked *