166 ਸ਼ਰਧਾਲੂਆਂ ਨੇ ਕੀਤਾ ਖੂਨਦਾਨ, ਖੂਨਦਾਨ ਹੀ ਸਭ ਤੋਂ ਉੱਤਮ ਸੇਵਾ

  ਮੋਹਾਲੀ ਐਸ.ਏ.ਐਸ.ਨਗਰ, ਰੂਪ ਨਰੇਸ਼: ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਅਸ਼ੀਰਵਾਦ ਸਦਕਾ ਤੀਸਰਾ ਖੂਨਦਾਨ ਕੈਂਪ ਸਥਾਨਕ ਸੰਤ ਨਿਰੰਕਾਰੀ ਸਤਿਸੰਗ ਭਵਨ, ਸੈਕਟਰ 74 ਟੀ.ਡੀ.ਆਈ.ਸਿਟੀ ਬ੍ਰਾਂਚ ਵਿਖੇ ਲਗਾਇਆ ਗਿਆ। …