ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ
ਢਾਕਾ : ਬੰਗਲਾਦੇਸ਼ ਹਿੰਸਾ ਵਿਚਾਲੇ ਡੁਮੂਰੀਆ ਦੇ ਸ਼ਾਲੂਆ ਪ੍ਰੈਸ ਕਲੱਬ ਦੇ ਪ੍ਰਧਾਨ 45 ਸਾਲਾ ਇਮਦਾਦੁਲ ਹੱਕ ਮਿਲਾਨ ਦੀ ਖੁਲਨਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਵਿੱਚ …
ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ Read MoreLatest News in Punjabi
Featured posts
ਢਾਕਾ : ਬੰਗਲਾਦੇਸ਼ ਹਿੰਸਾ ਵਿਚਾਲੇ ਡੁਮੂਰੀਆ ਦੇ ਸ਼ਾਲੂਆ ਪ੍ਰੈਸ ਕਲੱਬ ਦੇ ਪ੍ਰਧਾਨ 45 ਸਾਲਾ ਇਮਦਾਦੁਲ ਹੱਕ ਮਿਲਾਨ ਦੀ ਖੁਲਨਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਵਿੱਚ …
ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ Read More
ਇਸ ਪਹਿਲਕਦਮੀ ਨਾਲ ਕਿਸਾਨਾਂ ਦੀ ਆਮਦਨ ਵਧਣ ਅਤੇ ਮਿਲਕਫੈੱਡ ਦੇ ਸਹਿਕਾਰੀ ਨੈੱਟਵਰਕ ਨੂੰ ਮਿਲੇਗੀ ਮਜ਼ਬੂਤੀ ਚੰਡੀਗੜ੍ਹ, 19 ਦਸੰਬਰ : ਸਹਿਕਾਰੀ ਖੇਤਰ ਦੀ ਮਜ਼ਬੂਤੀ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ …
ਪੰਜਾਬ ਸਰਕਾਰ ਵਲੋਂ ਸਹਿਕਾਰੀ ਖੇਤਰ ਨੂੰ ਵੱਡਾ ਹੁਲਾਰਾ ਨਵੀਆਂ ਖੇਤੀਬਾੜੀ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਲਈ ਰਜਿਸਟ੍ਰੇਸ਼ਨ ਫ਼ੀਸ ਵਿਚ ਕਟੌਤੀ Read More
ਇਕ ਟੀਵੀ ਇੰਟਰਵਿਊ ਵਿਚ ਗੈਂਗਸਟਰ ਨੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਾਂ ਅਤੇ ਚੋਣਾਂ ਵਿਚ ਗੈਂਗਸਟਰਾਂ ਦੀ ਵਰਤੋਂ ਦੇ ਲਾਏ ਸਨ ਦੋਸ਼ ਚੰਡੀਗੜ੍ਹ, 19 ਦਸੰਬਰ : ਭਾਰਤੀ ਜਨਤਾ ਪਾਰਟੀ ਦੇ ਪੰਜਾਬ …
ਗੈਂਗਸਟਰ ਵਲੋਂ ਲਗਾਏ ਗਏ ਇਲਜ਼ਾਮਾਂ ਦੀ ਨਿਰਪੱਖ ਜਾਂਚ ਹੋਵੇ : ਸੁਨੀਲ ਜਾਖੜ Read More
ਇਸਲਾਮਾਬਾਦ, 19 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਸਿੰਧੂ ਜਲ ਸੰਧੀ ਨੂੰ ਲਗਾਤਾਰ ਕਮਜ਼ੋਰ ਕਰ ਰਿਹਾ ਹੈ ਅਤੇ …
ਪਾਕਿਸਤਾਨ ਨੇ ਭਾਰਤ ਵਿਰੁਧ ਸਿੰਧੂ ਜਲ ਸਮਝੌਤੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਲਾਇਆ ਦੋਸ਼ ਕਿਹਾ, ਪਾਣੀ ਦੀ ਸਪਲਾਈ ਰੋਕਣ ਦੀ ਕਾਰਵਾਈ ਨੂੰ ਜੰਗ ਮੰਨਿਆ ਜਾਵੇਗਾ Read Moreਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਲਕੇ 20 ਦਸੰਬਰ ਨੂੰ ਕੈਬਨਿਟ ਦੀ ਅਹਿਮ ਬੈਠਕ ਸੱਦੀ ਹੈ। ਪੰਜਾਬ ਕੈਬਨਿਟ ਦੀ ਬੈਠਕ ਕੱਲ 3 ਵਜੇ ਹੋਵੇਗੀ। ਜਾਣਕਾਰੀ ਮੁਤਾਬਕ ਕੈਬਨਿਟ ਮੀਟਿੰਗ ਵਿੱਚ …
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ Read More
ਕਿਹਾ, ਇੰਝ ਲੱਗ ਰਿਹਾ ਜਿਵੇਂ ਆਖ਼ਰੀ ਓਵਰਾਂ 'ਚ ਬੱਲੇਬਾਜ਼ ਛੱਕੇ ਮਾਰ ਰਿਹਾ ਹੋਵੇ ਨਵੀਂ ਦਿੱਲੀ, 19 ਦਸੰਬਰ (ਨਿਊਜ਼ ਟਾਊਨ ਨੈਟਵਰਕ): ਸੁਪਰੀਮ ਕੋਰਟ ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ‘‘ਬਹੁਤ ਸਾਰੇ ਹੁਕਮ’’ …
ਸੇਵਾ-ਮੁਕਤੀ ਤੋਂ ਠੀਕ ਪਹਿਲਾਂ ਜੱਜਾਂ ਦਾ ਫਟਾਫਟ ਫ਼ੈਸਲੇ ਦੇਣ ਦਾ ਰੁਝਾਨ ਉਚਿਤ ਨਹੀਂ : ਸੁਪਰੀਮ ਕੋਰਟ Read More
ਸ਼ਿਮਲਾ, 19 ਦਸੰਬਰ(ਨਿਊਜ਼ ਟਾਊਨ ਨੈਟਵਰਕ): ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਸ਼ਿੰਕੂਲਾ ਦੱਰੇ 'ਤੇ ਕੱਲ ਰਾਤ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ। ਰੋਹਤਾਂਗ ਵਿੱਚ ਵੀ ਬਰਫ਼ ਦੇ ਹਲਕੇ ਟੁਕੜੇ ਡਿੱਗੇ। ਸ਼ਿੰਕੂਲਾ …
ਹਿਮਾਚਲ ਪ੍ਰਦੇਸ਼ ਦੇ ਸ਼ਿੰਕੂਲਾ ਦੱਰੇ ਵਿਖੇ ਹੋਈ ਤਾਜ਼ਾ ਬਰਫ਼ਬਾਰੀ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 12.2 ਡਿਗਰੀ ਤਕ ਪਹੁੰਚ ਗਿਆ Read More
ਚੰਡੀਗੜ੍ਹ, 19 ਦਸੰਬਰ : ਕੇਂਦਰ ਸਰਕਾਰ ਵਲੋਂ ਮਨਰੇਗਾ ਦੀ ਥਾਂ ਵੀ.ਪੀ.-ਜੀ ਰਾਮ ਜੀ ਬਿਲ, 2025 ਪਾਸ ਕਰਨ ਤੋਂ ਬਾਅਦ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ …
VP-G RAM G ਬਿੱਲ ਵਿਰੁਧ ਹੋਵੇਗਾ ਵਿਸ਼ੇਸ਼ ਸੈਸ਼ਨ : ਮੁੱਖ ਮੰਤਰੀ ਕਿਹਾ, ਗ਼ਰੀਬਾਂ ਦੇ ਚੂਲ੍ਹੇ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ Read More
ਚੰਡੀਗੜ੍ਹ, 19 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਚੰਡੀਗੜ੍ਹ ਵਿੱਚ ਸਸਤੀ ਸ਼ਰਾਬ ਵੇਚਣ ਦੇ ਮਾਮਲੇ ਵਿਚ, ਐਕਸਾਈਜ਼ ਵਿਭਾਗ ਨੇ ਸੈਕਟਰ-22-ਸੀ ਦਾ ਸ਼ਰਾਬ ਠੇਕਾ ਸੀਲ ਕਰ ਦਿਤਾ ਹੈ। ਇਸਦੇ ਨਾਲ-ਨਾਲ, ਸ਼ਹਿਰ ਦੇ …
ਚੰਡੀਗੜ੍ਹ ‘ਚ ਸਸਤੀ ਸ਼ਰਾਬ ਵੇਚਣ ਕਾਰਨ ਠੇਕਾ ਸੀਲ, ਹਾਈ ਕੋਰਟ ਨੇ ਪੰਜਾਬ-ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿਤੇ ਕਾਰਵਾਈ ਦੇ ਆਦੇਸ਼, ਮੱਚੀ ਹਾਹਾਕਾਰ Read More
ਸਰਹਿੰਦ 19 ਦਿਸੰਬਰ (ਥਾਪਰ)- ਸ਼ਹੀਦੀ ਜੋੜ ਮੇਲ ਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ਤੇ ਵਾਹਨਾਂ 'ਤੇ ਰਿਫਲੈਕਟਰ ਲਗਾਉਣ …
ਸ਼ਹੀਦੀ ਜੋੜ ਮੇਲ ਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਰਿਫਲੈਕਟਰ ਲਗਾਉਣ ਦੀ ਸ਼ੁਰੂਆਤ ਕੀਤੀ ਗਈ Read More
ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ …
ਸ਼੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਵੱਲੋਂ ਐਸਡੀਐਮ ਪੂਜਾ ਸਿਆਲ ਗਰੇਵਾਲ ਨੂੰ ਇੱਕ ਮੰਗ ਪੱਤਰ ਦੇਕੇ ਮੀਟ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਅਤੇ ਤੰਬਾਕੂ ਬੀੜੀ ਸਿਗਰਟਾਂ ਦੀਆਂ ਦੁਕਾਨਾਂ ਨੂੰ ਚਿਲੇ ਵਿੱਚ ਪੂਰਨ ਤੌਰ ਤੇ ਬੰਦ ਕਰਾਉਣ ਸਬੰਧੀ ਮੰਗ ਪੱਤਰ ਦਿੱਤਾ Read More
ਸ਼ਹੀਦੀ ਸਭਾ ਦੌਰਾਨ ਸਰਵੋਤਮ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਐਸ.ਡੀ.ਐਮ. ਸੂਬਾ ਸਿੰਘ ਵੱਲੋਂ ਵੱਖ-ਵੱਖ ਪ੍ਰਬੰਧਾਂ ਦਾ ਅਚਨਚੇਤ ਨਿਰੀਖਣ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ …
ਸ਼ਹੀਦੀ ਸਭਾ ਦੌਰਾਨ ਸਰਵੋਤਮ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ Read Moreਚੰਡੀਗੜ੍ਹ, 18 ਦਸੰਬਰ: ਰਾਜ ਚੋਣ ਕਮਿਸ਼ਨ, ਪੰਜਾਬ ਨੇ ਅੱਜ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 346 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਦੇ …
ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ Read More
ਢਾਕਾ, 18 ਦਸੰਬਰ(ਨਿਊਜ਼ ਟਾਊਨ ਨੈਟਵਰਕ) : ਸੈਵਨ ਸਿਸਟਰਜ਼ ਰਾਜਾਂ ਨੂੰ ਵੱਖ ਕਰਨ ਦੀ ਭਾਰਤ ਦੀ ਧਮਕੀ ਤੋਂ ਬਾਅਦ ਬੰਗਲਾਦੇਸ਼ ਦੀ ਨੈਸ਼ਨਲ ਸਿਟੀਜ਼ਨ ਪਾਰਟੀ (ਐਨ.ਸੀ.ਪੀ.) ਦੇ ਆਗੂ ਹਸਨਤ ਅਬਦੁੱਲਾ ਨੇ ਕਿਹਾ …
ਬੰਗਲਾਦੇਸ਼ : ਹਸਨਤ ਅਬਦੁੱਲਾ ਨੇ ਹੁਣ ਭਾਰਤੀ ਹਾਈ ਕਮਿਸ਼ਨਰ ਨੂੰ ਕੱਢਣ ਲਈ ਕਿਹਾ ਹੈ Read More
ਚੰਡੀਗੜ੍ਹ, 18 ਦਸੰਬਰ : ਭ੍ਰਿਸ਼ਟਾਚਾਰ ਵਿਰੁਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਟਵਾਰ ਸਰਕਲ ਬਡਾਲਾ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਰਾਮ ਸਿੰਘ ਪਟਵਾਰੀ ਨੂੰ ਸ਼ਿਕਾਇਤਕਰਤਾ …
ਪਟਵਾਰੀ 8000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ Read More
ਚੰਡੀਗੜ੍ਹ, 18 ਦਸੰਬਰ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਫਸੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਤੋਂ ਅੱਜ ਕੋਈ ਰਾਹਤ ਨਾ ਮਿਲੀ। ਚੰਡੀਗੜ੍ਹ …
ਮੁਅੱਤਲ ਡੀ.ਆਈ.ਜੀ. ਭੁੱਲਰ ਨੂੰ ਨਾ ਮਿਲੀ ਰਾਹਤ ਜ਼ਮਾਨਤ ਅਰਜ਼ੀ ਖ਼ਾਰਜ Read More
ਨਵੀਂ ਦਿੱਲੀ, 18 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਪਿਛਲੇ ਮਹੀਨੇ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਦੇ ਆਲੇ-ਦੁਆਲੇ ਹੋਏ ਬੰਬ ਧਮਾਕੇ ਦੇ ਸਬੰਧ ਵਿੱਚ ਇੱਕ ਹੋਰ …
ਦਿੱਲੀ ਧਮਾਕਾ ਮਾਮਲੇ ਵਿਚ ਇਕ ਹੋਰ ਮੁੱਖ ਮੁਲਜ਼ਮ ਗ੍ਰਿਫ਼ਤਾਰ ਹੁਣ ਤਕ ਹੋਈਆਂ 9 ਗ੍ਰਿਫ਼ਤਾਰੀਆਂ Read More
ਓਮਾਨ, 18 ਦਸੰਬਰ (ਨਿਊਜ਼ ਟਾਊਨ ਨੈਟਵਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ ਵਜੋਂ ਓਮਾਨ ਪਹੁੰਚੇ। ਜਾਰਡਨ ਅਤੇ ਇਥੋਪੀਆ ਦੀਆਂ ਆਪਣੀਆਂ ਯਾਤਰਾਵਾਂ ਪੂਰੀਆਂ ਕਰਨ ਤੋਂ …
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਇਕ ਹੋਰ ਸਨਮਾਨ ਓਮਾਨ ਨੇ ਸਰਬਉਚ ‘ਆਰਡਰ ਆਫ਼ ਓਮਾਨ’ ਨਾਲ ਨਿਵਾਜ਼ਿਆ ਵਿਦੇਸ਼ੀ ਸਨਮਾਨਾਂ ਦੀ ਸੂਚੀ ਵਿਚ 29ਵਾਂ ਨਾਮ ਸ਼ਾਮਲ Read More
ਚੰਡੀਗੜ੍ਹ, 18 ਦਸੰਬਰ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਜਲੰਧਰ ਜ਼ੋਨ ਟੀਮ ਨੇ 18 ਦਸੰਬਰ, 2025 ਨੂੰ ਡੌਂਕੀ ਰੂਟ ਮਾਮਲੇ ਵਿਚ ਇਕ ਵੱਡੀ ਕਾਰਵਾਈ ਕੀਤੀ ਜਿਸ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ …
ਈ.ਡੀ. ਨੇ ਏਜੰਟਾਂ ਦੇ ਘਰਾਂ ਅਤੇ ਦਫ਼ਤਰਾਂ ਉਤੇ ਮਾਰੇ ਛਾਪੇ ਡੌਂਕੀ ਰੂਟਾਂ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲਿਆਂ ਵਿਚ ਹੋਈ ਕਾਰਵਾਈ Read More
ਅੰਮ੍ਰਿਤਸਰ, 18 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਕੁਵੈਤ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ, ਜਿੱਥੇ ਕੁਝ ਦਿਨ ਪਹਿਲਾਂ ਇਕ ਸੜਕ ਹਾਦਸੇ ਵਿਚ ਸੱਤ ਨੌਜਵਾਨਾਂ ਦੀ ਮੌਤ ਹੋ ਗਈ …
ਕੁਵੈਤ ਵਿਚ ਤਿੰਨ ਪੰਜਾਬੀਆਂ ਦੀ ਮੌਤ ਦੀ ਖ਼ਬਰ ਨੇ ਮਚਾਇਆ ਚੀਕ-ਚਿਹਾੜਾ Read More
ਨਵੀਂ ਦਿੱਲੀ, 18 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਖੇਡਿਆ ਜਾਣ ਵਾਲਾ ਚੌਥਾ ਟੀ-20 ਮੈਚ ਬੀਤੀ ਰਾਤ ਰੱਦ ਹੋ ਗਿਆ ਪਰ ਇਸ ਮੈਚ ਨੂੰ ਦੇਖਣ ਲਈ …
ਧੁੰਦ ਕਾਰਨ ਰੱਦ ਹੋਇਆ ਟੀ-20 ਮੈਚ ਟਿਕਟਾਂ ਦੇ ਪੈਸੇ ਵਾਪਸ ਹੋਣਗੇ Read More
ਚੰਡੀਗੜ੍ਹ, 18 ਦਸੰਬਰ : ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਵਾਲੀ ਪਟੀਸ਼ਨ ਰੱਦ ਕਰ ਦਿਤੀ ਗਈ। ਅਦਾਲਤ ਨੇ ਕਿਹਾ …
ਅੰਮ੍ਰਿਤਪਾਲ ਦੀ ਪਟੀਸ਼ਨ ਰੱਦ Read More
ਗੜ੍ਹਸ਼ੰਕਰ, 18 ਦਸੰਬਰ : ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਗੜ੍ਹਸ਼ੰਕਰ ਵਲੋਂ ਵੱਖ-ਵੱਖ ਸਕੀਮਾਂ ਵਿਚ ਕੰਮ ਕਰਦੇ ਇਨਲਿਸਟਡ ਅਤੇ ਆਊਟ ਸੋਰਸ ਕਾਮਿਆਂ ਦੀ ਫ਼ਡ ਹੋਣ ਦੇ ਬਾਵਜੂਦ ਨਵੰਬਰ ਮਹੀਨੇ ਦੀ …
ਤਨਖ਼ਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਨੇ ਲਾਇਆ ਧਰਨਾ Read More
ਚੰਡੀਗੜ੍ਹ, 18 ਦਸੰਬਰ : ਜਬਰ ਜਜਨਾਹ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਪੰਜਾਬ ਅਤੇ …
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪਹੁੰਚੇ ਹਾਈ ਕੋਰਟ ਅਗਾਊਂ ਜ਼ਮਾਨਤ ਬਾਰੇ ਪਟੀਸ਼ਨ ਕੀਤੀ ਦਾਖ਼ਲ Read More