ਡੇਰਾ ਬਾਬਾ ਬੁੱਧ ਦਾਸ ਜੀ ਦੀ ਸਲਾਨਾ ਬਰਸੀ ਦੌਰਾਨ ਹਾਜ਼ਰੀ ਲਗਵਾਉਂਦੇ ਹੋਏ

ਸਰਹਿੰਦ, ਥਾਪਰ: ਡੇਰਾ ਬਾਬਾ ਬੁੱਧ ਦਾਸ ਜੀ ਦੀ ਸਲਾਨਾ ਬਰਸੀ ਦੌਰਾਨ ਬਾਬਾ ਬਲਵਿੰਦਰ ਦਾਸ ਜੀ ਮੁੱਲਾਪੁਰ ਵਾਲੇ, ਆਪ ਦੇ ਸੀਨੀਅਰ ਆਗੂ ਸੁਭਾਸ਼ ਸੂਦ ਹਾਜ਼ਰੀ ਲਗਵਾਉਂਦੇ ਹੋਏ। ਨਾਲ ਹਨ ਨੌਰੰਗ ਸਿੰਘ, ਕ੍ਰਿਸ਼ਨ ਸਿੰਘ ਸਰਹਿੰਦ, ਖੁਸ਼ਵੰਤ ਰਾਏ ਤੇ ਹੋਰ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ