ਫ਼ਤਹਿਗੜ੍ਹ ਸਾਹਿਬਝੱਖੜ ਦੌਰਾਨ ਖੰਬਾ ਡਿੱਗਣ ਕਾਰਨ ਪੱਤਰਕਾਰ ਦੀ ਮੌਤ 5 June 20245 June 2024 - by News Town ਪਟਿਆਲਾ: ਦੇਰ ਸ਼ਾਮ ਚੱਲੇ ਝੱਖੜ ਦੌਰਾਨ ਬਿਜਲੀ ਦਾ ਖੰਬਾ ਡਿੱਗਣ ਕਾਰਨ ਇਕ ਪੱਤਰਕਰ ਦੀ ਮੌਤ ਹੋ ਗਈ ਹੈ। ਪੱਤਰਕਾਰ ਅਵਿਨਾਸ਼ ਕੰਬੋਜ ਬਸ ਸਟੈਂਡ ਨੇੜੇ ਨਹਿਰੂ ਪਾਰਕ ਕੋਲ ਖੜਾ ਸੀ। ਇਸੇ ਦੌਰਾਨ ਚੱਲੇ ਝੱਖੜ ਵਿਚ ਇਕ ਬਿਜਲੀ ਦਾ ਖੰਬਾ ਡਿੱਗ ਕੇ ਅਵਿਨਾਸ਼ ਦੇ ਸਿਰ ਵਿਚ ਵੱਜਿਆ। ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।