ਸਕੂਲ ਆਫ ਐਮੀਨੈਂਸ ਲੁਧਿਆਣਾ ਵਿੱਖੇ ਸਮਾਰਟ ਸਕੂਲ ਕਲਾਸ ਰੂਮ ਬਣਾਉਣ ਦਾ ਪ੍ਰੋਜੈਕਟ ਲੈਂਡਮਾਰਕ ਸਾਈਨ ਬੋਰਡ ਪ੍ਰਾ. ਲਿਮ. ਕੰਪਨੀ ਸਰਹਿੰਦ ਨੂੰ ਮਿਲ਼ਿਆ

ਸਰਹਿੰਦ, (ਥਾਪਰ): ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਵਿਆਪਕ ਸੁਧਾਰ ਲਈ ਸੂਬੇ ਵਿਚ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ। ਮਾਰਚ ਵਿੱਚ ਹੋਏ ਰਸਮੀ ਉਦਘਾਟਨ ਮੌਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ …