ਮੁਕਤੀ ਪਰਵ : ਦੇਸ਼ ਦੀ ਆਜ਼ਾਦੀ ਨਾਲ ਆਤਮਿਕ ਜਾਗਰੂਕਤਾ ਦਾ ਪਵਿੱਤਰ ਪਰਵ ਭਗਤੀ ਵਿੱਚ ਆਜ਼ਾਦੀ ਦੀ ਮੁਕਤੀ- ਨਿਰੰਕਾਰੀ ਰਾਜਪਿਤਾ ਰਮਿਤ ਜੀ
ਦਿੱਲੀ, ਦਵਿੰਦਰ ਰੋਹਟਾ/ ਨਵੇਤਾ ਮੜਕਨ: ਪੂਰੇ ਭਾਰਤਵਰਸ਼ ਨੇ ਜਿੱਥੇ ਆਜ਼ਾਦੀ ਦੇ 79 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾਇਆ, ਓਥੇ ਸੰਤ ਨਿਰੰਕਾਰੀ ਮਿਸ਼ਨ ਨੇ ਮੁਕਤੀ ਪਰਵ ਨੂੰ ਆਤਮਿਕ ਆਜ਼ਾਦੀ ਵਜੋਂ ਸ਼ਰਧਾ ਅਤੇ …
