ਸਰਹਿੰਦਪੁਲਿਸ ਸੇਵਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ 23 August 202523 August 2025 - by News Town ਸਰਹਿੰਦ, (ਥਾਪਰ)- ਡੀ.ਜੀ.ਪੀ ਪੰਜਾਬ ਵਲੋਂ ਪੁਲਿਸ ਸੇਵਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਸਰਹਿੰਦ ਜੀ ਆਰ ਪੀ ਦੇ ਮੁੱਖ ਥਾਣਾ ਅਫਸਰ ਰਤਨ ਲਾਲ ਨੂੰ ਡੀ.ਜੀ.ਪੀ ਡਿਸਕ ਨਾਲ਼ ਸਨਮਾਨਿਤ ਕਰਦੇ ਸ਼ਸੀ ਪ੍ਰਭਾ ਦਿਵੇਦੀ ਸਪੈਸ਼ਲ ਡੀ. ਜੀ.ਪੀ ਰੇਲਵੇ ਨਾਲ ਹਨ ਬਲਜੋਤ ਸਿੰਘ ਰਾਠੌਰ ਈ.ਜੀ.ਜੀ.ਆਰ.ਪੀ।