
ਸਰਹਿੰਦ, ਰੂਪ ਨਰੇਸ਼: ਡੀ.ਜੀ.ਪੀ ਰੇਲਵੇ ਪੰਜਾਬ ਵਲੋਂ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਇੰਸਪੈਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਆਰ.ਪੀ ਸਰਹਿੰਦ ਦੇ ਐੱਸ. ਐਚ.ਓ ਰਤਨ ਲਾਲ,ਜਗਦੀਸ਼ ਸਿੰਘ ਏ.ਐੱਸ.ਆਈ ਜਗਜੀਤ ਸਿੰਘ ਏ.ਐੱਸ.ਆਈ, ਸੋਹਣ ਲਾਲ ਏ.ਐੱਸ.ਆਈ ਨੂੰ ਸ਼ਸ਼ੀ ਪ੍ਰਭਾ ਦਿਵੇਦੀ ਸਪੈਸ਼ਲ ਡੀ.ਜੀ. ਪੀ ਰੇਲਵੇ ਵਲੋਂ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਡੀ.ਜੀ.ਪੀ ਡਿਸਕ ਲਗਾਈ ਗਈ। ਇਸ ਮੌਕੇ ਜਗਮੋਹਨ ਸਿੰਘ ਡੀ.ਐੱਸ. ਪੀ ਵੀ ਹਾਜ਼ਰ ਸਨ।
