ਸਰਹਿੰਦ (ਥਾਪਰ):
ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬ੍ਰਾਹਮਣ ਮਾਜਰਾ ਵਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਲੇਬੀਆਂ ਤੇ ਦੁੱਧ ਦਾ ਲੰਗਰ ਰਵਿਦਾਸ ਭਵਨ ਵਿਖੇ ਲਾਇਆ ਗਿਆ।ਇਸ ਮੌਕੇ ਜਸਮੇਰ ਸਿੰਘ, ਪ੍ਰਧਾਨ, ਨਿਰਮਲ ਸਿੰਘ ਨਿੰਮਾ, ਨਿਰਭੈ ਸਿੰਘ, ਸੁਰਜੀਤ ਕੁਮਾਰ, ਇੰਦਰਪਾਲ ਸਿੰਘ, ਹਾਕਮ ਸਿੰਘ,ਮੱਖਣ ਸਿੰਘ, ਸੰਜੂ ਕੁਮਾਰ, ਹਰਸ਼ਪ੍ਰੀਤ ਸਿੰਘ, ਰਣਦੀਪ ਸਿੰਘ, ਸ਼ਮਸ਼ੇਰ ਸਿੰਘ,ਬਾਵਾ ਸਿੰਘ, ਗੁਰਸੰਗਤ ਸਿੰਘ ਨੇ ਸੇਵਾ ਕੀਤੀ।