23ਵਾ ਰਾਸ਼ਨ ਵੰਡ ਸਮਾਰੋਹ ਮਹਾਸੰਘ ਵਲੋ ਕਰਵਾਇਆ ਗਿਆ

ਬੱਸੀ ਪਠਾਣਾ, ਉਦੇ ਧੀਮਾਨ:  ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾ ਵਲੋ ਪ੍ਰਧਾਨ ਓਮ ਪ੍ਰਕਾਸ਼ ਮੁਖੇਜਾ ਦੀ ਪ੍ਰਧਾਨਗੀ ਵਿੱਚ ਬਹਾਵਲਪੁਰ ਧਰਮਸ਼ਾਲਾ ਮਹਲਾ ਗੁਰੂ ਨਾਨਕ ਪੁਰਾ ਵਿਖੇ ਹਰ ਮਹੀਨੇ ਦੀ ਤਰਾ 23 ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵਡਿਆ ਗਿਆ। ਮਹਾਸੰਘ ਵਲੋ ਹਰ ਮਹੀਨੇ ਲੋੜਵੰਦ ਇਕ ਪਰਿਵਾਰ ਨਾਲ ਜੋੜਿਆ ਜਾਦਾ ਹੈ। ਮਹਾਸੰਘ ਵਲੋ ਸਹਿਰ ਵਿਚ ਸਮਾਜਿਕ ਧਾਰਮਿਕ ਸਮਾਗਮ ਕਰਵਾਏ ਜਾਦੇ ਹਨ। ਜਿਸ ਤਰਾ ਮੈਡੀਕਲ ਕੈਂਪ, ਬਹਾਵਲਪੁਰੀ ਫ੍ਰੀ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਇਸ ਮੋਕੇ ਪ੍ਰਧਾਨ ਉਮ ਪ੍ਰਕਾਸ਼ ਮੁਖੇਜਾ, ਚੈਅਰਮੈਨ ਅਰਜੁਨ ਸੇਤੀਆ, ਸਰਪ੍ਰਸਤ ਵਾਸਦੇਵ ਨੰਦਾ, ਸਰਪ੍ਰਸਤ ਮਦਨ ਲਾਲ ਟੁਲਾਨੀ, ਸਰਪ੍ਰਸਤ ਓਮ ਪ੍ਰਕਾਸ਼ ਥਰੇਜਾ, ਸੈਕਟਰੀ ਰਾਜ ਕੁਮਾਰ ਪਹੂਜਾ, ਸੀਨੀਅਰ ਵਾਈਸ ਚੇਅਰਮੈਨ ਕਿਸ਼ਨ ਅਰੋੜਾ, ਸੀਨੀਅਰ ਵਾਈਸ ਪ੍ਰਧਾਨ ਸੁਸੀਲ ਗਰੋਵਰ, ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਨਰੇਸ਼ ਸਚਦੇਵਾ, ਕੇਵਲ ਸਿੰਘ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ