ਫ਼ਤਹਿਗੜ੍ਹ ਸਾਹਿਬਡੇਰਾ ਬਾਬਾ ਬੁੱਧ ਦਾਸ ਜੀ ਦੀ ਸਲਾਨਾ ਬਰਸੀ ਦੌਰਾਨ ਹਾਜ਼ਰੀ ਲਗਵਾਉਂਦੇ ਹੋਏ 17 August 202417 August 2024 - by News Town ਸਰਹਿੰਦ, ਥਾਪਰ: ਡੇਰਾ ਬਾਬਾ ਬੁੱਧ ਦਾਸ ਜੀ ਦੀ ਸਲਾਨਾ ਬਰਸੀ ਦੌਰਾਨ ਬਾਬਾ ਬਲਵਿੰਦਰ ਦਾਸ ਜੀ ਮੁੱਲਾਪੁਰ ਵਾਲੇ, ਆਪ ਦੇ ਸੀਨੀਅਰ ਆਗੂ ਸੁਭਾਸ਼ ਸੂਦ ਹਾਜ਼ਰੀ ਲਗਵਾਉਂਦੇ ਹੋਏ। ਨਾਲ ਹਨ ਨੌਰੰਗ ਸਿੰਘ, ਕ੍ਰਿਸ਼ਨ ਸਿੰਘ ਸਰਹਿੰਦ, ਖੁਸ਼ਵੰਤ ਰਾਏ ਤੇ ਹੋਰ।