ਫ਼ਤਹਿਗੜ੍ਹ ਸਾਹਿਬਡਾ. ਰਠੋਰ ਗੁਰਦੁਆਰਾ ਫ.ਗ.ਸ ਵਿਖੇ ਨਤਮਸਤਕ ਹੋਏ 30 June 202430 June 2024 - by newstownonline.com ਸਰਹਿੰਦ, (ਥਾਪਰ): ਰਤਲਾਮ (ਐਮ. ਪੀ) ਤੋਂ ਆਏ ਡਾ. ਬਾਬੂ ਲਾਲ ਰਠੋਰ ਅਤੇ ਚਿੱਤਰਾ ਰਠੋਰ ਗੁਰੁਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਨਾਲ ਹਨ ਗੀਤਾ ਮੈਨੀ ਨੀਤੂ ਰਾਣੀ ਤਮੰਨਾ ਕਸ਼ਿਸ਼ ਕੁਮਾਰ।