ਮੰਦਰ ‘ਚ ਬਾਬਾ ਮਹੰਤ ਚਰਨਜੀਤ ਭੋਲਾ ਦੀ ਬਰਸੀ ਮਨਾਈ ਗਈ

ਬੱਸੀ ਪਠਾਣਾ (ਉਦੇ ਧੀਮਾਨ) ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਖੇ ਮੰਦਰ ਕਮੇਟੀ ਵੱਲੋਂ ਬਾਬਾ ਮਹੰਤ ਚਰਨਜੀਤ ਭੋਲਾ ਜੀ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਤ ਸੇਵਕ ਰਾਮ ਸ਼ਰਮਾਂ ਵੱਲੋ ਹਵਨ ਕੀਤਾ ਗਿਆ।ਮੰਦਰ ਵਿੱਖੇ ਸੰਗਤ ਲਈ ਚਾਹ ਅਤੇ ਕਚੋਰੀਆ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਓਮ ਪ੍ਰਕਾਸ਼ ਗੌਤਮ, ਹਮਿੰਦਰ ਦਲਾਲ,ਮਾਰੂਤ ਮਲਹੌਤਰਾ, ਪੰਕਜ਼ ਭਨੋਟ, ਬਲਰਾਮ ਚਾਵਲਾ, ਡਾ. ਦੀਵਾਨ ਧੀਰ, ਰਾਜਨ ਭੱਲਾ, ਦੀਵਲ ਕੁਮਾਰ ਹੈਰੀ,ਪੰਡਤ ਸ਼ੰਕਰ ਮਨੀ,ਰਾਜਨ ਬੱਤਰਾ,ਪੰਮੀ,ਸੇਵਾਦਾਰ ਜਗਤਾਰ ਸਿੰਘ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ