ਟੈਕਸੀ ਮਾਲਕ ਦਾ ਡਿੱਗਿਆ ਹੋਇਆ ਮੋਬਾਇਲ ਵਾਪਸ ਕਰਕੇ ਸਟੇਟ ਅਵਾਰਡੀ ਨੌਰੰਗ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ- ਰਾਜਵੀਰ ਸਿੰਘ ਈਸਰਹੇਲ

ਨੌਰੰਗ ਸਿੰਘ ਸਟੇਟਅਵਾਰਡੀ ਵਰਗੇ ਨੇਕ ਅਤੇ ਚੰਗੇ ਇਨਸਾਨਾਂ ਵਿੱਚ ਵੇਖੀ ਜਾ ਸਕਦੀ ਹੈ ਇਮਾਨ ਦਾਰੀ- ਸੈਕਟਰੀ ਟਰਾਂਸਪੋਰਟ ਕਰਨੈਲ ਸਿੰਘ  ਫਤਹਿਗੜ੍ਹ ਸਾਹਿਬ,  8 ਜਨਵਰੀ, ਰੂਪ ਨਰੇਸ਼: ਜਿੱਥੇ ਅੱਜ ਕਲਯੁੱਗ ਦਾ ਜ਼ਮਾਨਾ …