ਕੋਈ ਵੀ ਐਸਾ ਭਾਵ ਮਨ ਵਿਚ ਨਾ ਰੱਖੀਏ ਜੋ ਇਨਸਾਨੀਅਤ ਤੋਂ ਹਟ ਕੇ ਹੋਵੇ—ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਚੰਡੀਗੜ੍ਹ/ਨਾਭਾ/ਸਰਹਿੰਦ ( ਰੂਪ ਨਰੇਸ਼): ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਪੰਜਾਬ ਦੀ ਮਾਨਵ ਕਲਿਆਣ ਯਾਤਰਾ ਦੌਰਾਨ ਪੰਜਾਬ ਦੇ ਅਨੇਕਾਂ ਸ਼ਹਿਰਾਂ ਦੀਆਂ ਵਿਸ਼ਾਲ ਸੰਗਤਾਂ …
