ਸਰਹਿੰਦ, ਰੂਪ ਨਰੇਸ਼: ਕਾਂਗਰਸ ਪਾਰਟੀ ਵਲੋਂ ਕੀਤੀ ਗਈ ਸੰਵਿਧਾਨ ਬਚਾਓ ਰੈਲੀ ਵਿੱਚ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ,ਬਲਵਿੰਦਰ ਸਿੰਘ ਚੀਮਾ ਗੁਣੀਆ ਮਾਜਰੀ,ਬਲਵੀਰ ਸਿੰਘ ਚੇਅਰਮੈਨ ਐੱਸ.ਸੀ ਸੈੱਲ ਆਪਣੇ ਸਾਥੀਆਂ ਨਾਲ ਰਵਾਨਾ ਹੁੰਦੇ ਹੋਏ।
Punjab News