
ਬੱਸੀ ਪਠਾਣਾਂ, ਉਦੇ ਧੀਮਾਨ: ਨਰ ਸੇਵਾ ਨਰਾਇਣ ਸੇਵਾ ਮੁਹਿੰਮ ਤਹਿਤ ਸਾਈ ਭਗਤਾਂ ਵਲੋਂ ਮਾਧਵ ਕਨਫੈਕਸਰੀ ਥਾਣਾ ਰੋਡ ਵਿੱਖੇ ਕੁਲਚੇ-ਛੋਲਿਆਂ ਦਾ ਲੰਗਰ ਲਗਾਇਆ। ਸਾਈ ਭਗਤਾਂ ਵਲੋਂ ਰਾਹਗੀਰਾਂ ਨੂੰ ਲੰਗਰ ਛਕਾਇਆ ਗਿਆ। ਉਨਾਂ ਕਿਹਾ ਕਿ ਨਰ ਸੇਵਾ ਨਰਾਇਣ ਸੇਵਾ ਨੂੰ ਸਭ ਤੋਂ ਪਵਿੱਤਰ ਸੇਵਾ ਮੰਨਿਆ ਜਾਂਦਾ ਹੈ।ਇਸ ਮੌਕੇ ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਬਬਲੂ,ਸਤਪਾਲ ਭਨੋਟ ,ਤਿਲਕ ਰਾਜ ਸ਼ਰਮਾ,ਕਾਹਨ ਚੰਦ,ਵਿਨੋਦ ਸਿੰਗਲਾ,ਰਾਜਿੰਦਰ ਭਨੋਟ,ਸੰਦੀਪ ਧੀਰ,ਸੁਰਿੰਦਰ ਕੁਮਾਰ ਰਿੰਕੂ, ਜਤਿੰਦਰ ਸ਼ਰਮਾ, ਮਨਧੀਰ ਮੋਹਨ,ਆਦਿ ਹਾਜ਼ਰ ਸਨ|
