
ਸਰਹਿੰਦ, ਥਾਪਰ:
ਅਧਿਆਪਕ ਦਿਵਸ ਮੌਕੇ ਡੀ ਈ ਓ ਸੈਕੰਡਰੀ ਫ਼ਤਹਿਗੜ੍ਹ ਸਾਹਿਬ ਰਵਿੰਦਰ ਕੌਰ ਆਪਣੇ ਸਟਾਫ਼ ਨਾਲ ਅਧਿਆਪਕ ਦਿਵਸ ਮਨਾਇਆ।
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਅਧਿਆਪਕ ਮੋਮਬੱਤੀ ਦੇ ਸਮਾਨ ਹੈ ਜੋ ਖੁਦ ਜਲ ਕੇ ਦੂਸਰਿਆਂ ਨੂੰ ਰੌਸ਼ਨੀ ਦਿੰਦਾ ਹੈ।ਇਸ ਮੌਕੇ ਸਮੂਹ ਬੀ.ਐੱਨ.ਓ ਨਾਲ ਸਿੱਖਿਆ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ,ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ।ਇਸ ਮੌਕੇ ਦੀਦਾਰ ਸਿੰਘ ਡਿਪਟੀ ਡੀ ਈ ਓ,ਜਸਵੀਰ ਸਿੰਘ ਡੀ ਐਮ ਸਪੋਰਟਸ,ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ,ਅਮਨ ਮੱਟੂ,ਮਨਵੀਰ ਸਿੰਘ,ਪੂਰਨ ਸਹਿਗਲ,ਨਰੰਗ ਸਿੰਘ,ਖੁਸ਼ਵੰਤ ਰਾਏ ਆਦਿ ਵੀ ਹਾਜਰ ਸਨ।
