
ਸਰਹਿੰਦ, ਰੂਪ ਨਰੇਸ਼: ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਸਰਹਿੰਦ ਵਲੋਂ ਲੂ ਅਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਠੰਡੇ ਮਿੱਠੇ ਪਾਣੀ ਤੇ ਜਲ ਜੀਰਾ ਦੀ ਛਬੀਲ ਲਗਾਈ ਗਈ। ਇਸ ਮੌਕੇ ਰੋਹਿਤ ਸ਼ਰਮਾ ਰਿੱਕੀ, ਰਾਜੇਸ਼ ਸ਼ਰਮਾ, ਸੰਜੂ ਨੰਬਰਦਾਰ, ਆਸ਼ੂਤੋਸ਼ ਬਾਤਿਸ਼, ਨਿਪੁੰਨ ਕੌਸ਼ਿਕ, ਪੰਕਜ ਸ਼ਰਮਾ, ਅਚਾਰਿਆ ਸੁਮਿਤ ਬਾਤਿਸ਼, ਚਰਨਜੀਤ ਸਹਿਦੇਵ, ਪਵਨ ਸ਼ਰਮਾ,ਰਾਕੇਸ਼ ਸ਼ਾਰਦਾ, ਵਿਨੀਤ ਸ਼ਰਮਾ, ਸੋਮ ਦੇਵ,ਨਿਸ਼ਾਂਤ ਸ਼ਰਮਾ, ਰਾਹੁਲ ਸ਼ਰਮਾ, ਵਿਨੋਦ ਸ਼ਰਮਾ,ਸੁਰੇਸ਼ ਸ਼ਰਮਾ ਅਤੇ ਸੰਜੀਵ ਸ਼ਰਮਾ ਨੇ ਸੇਵਾ ਨਿਭਾਈ।
