ਬੱਸੀ ਪਠਾਣਾਂਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਆਪਣੇ ਸਾਥੀਆਂ ਨਾਲ ਸੰਵਿਧਾਨ ਬਚਾਓ ਰੈਲੀ ਵਿੱਚ ਰਵਾਨਾ ਹੋਏ 31 May 202531 May 2025 - by News Town ਸਰਹਿੰਦ, ਰੂਪ ਨਰੇਸ਼: ਕਾਂਗਰਸ ਪਾਰਟੀ ਵਲੋਂ ਕੀਤੀ ਗਈ ਸੰਵਿਧਾਨ ਬਚਾਓ ਰੈਲੀ ਵਿੱਚ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ,ਬਲਵਿੰਦਰ ਸਿੰਘ ਚੀਮਾ ਗੁਣੀਆ ਮਾਜਰੀ,ਬਲਵੀਰ ਸਿੰਘ ਚੇਅਰਮੈਨ ਐੱਸ.ਸੀ ਸੈੱਲ ਆਪਣੇ ਸਾਥੀਆਂ ਨਾਲ ਰਵਾਨਾ ਹੁੰਦੇ ਹੋਏ।