Home ਫ਼ਤਹਿਗੜ੍ਹ ਸਾਹਿਬ ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ...

ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ

ਸਰਹਿੰਦ, ਰੂਪ ਨਰੇਸ਼:

ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਗਹਿਰ ਗੰਭੀਰ ਸ਼ਿਵ ਮੰਦਰ ਹਰਨਾਮ ਨਗਰ ਵਿਖੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ। ਇਸ ਮੌਕੇ ਹਰਚੰਦ ਸਿੰਘ ਡੂਮਛੇੜੀ,ਕਰਨੈਲ ਸਿੰਘ,ਬਾਬਾ ਬਲਵੰਤ ਸਿੰਘ,ਰਾਜੇਸ਼ ਸਿੰਗਲਾ ਪ੍ਰੈਸ ਸਕੱਤਰ, ਨੌਰੰਗ ਸਿੰਘ ਖੜੌਡ,ਹਮੀਰ ਸਿੰਘ, ਕਸ਼ਮੀਰ ਸਿੰਘ, ਸੱਜਨ ਸਿੰਘ ਨੰਬਰਦਾਰ ਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here