
ਫ਼ਤਿਹਗੜ੍ਹ ਸਾਹਿਬ: ‘ਨਵੀਆਂ ਕਲਮਾਂ ਨਵੀਂ ਉਡਾਣ’ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਸਟੇਟ ਐਵਾਰਡੀ ਨੌਰੰਗ ਸਿੰਘ ਖਰੋਡ ਨੂੰ ਜਿਲ੍ਹਾ ਮੀਡੀਆ ਕੁਆਰਡੀਨੇਟਰ ਨਿਯੁਕਤ ਹੋਣ ਤੇ ਪੱਤਰਕਾਰ ਖੁਸ਼ਵੰਤ ਥਾਪਰ ਅਤੇ ਤਰਸੇਮ ਸਿੰਘ ਗਿੱਲ ਰਿਪੋਰਟਰ ਪੀਟੀ ਨਿਊਜ਼ ਨੇ ਉਹਨਾਂ ਨੂੰ ਵਧਾਈ ਦਿੱਤੀ ।
Latest News in Punjabi