ਡੇਰਾ ਵਿੱਖੇ ਮਨਾਈ ਦੁਰਗਾ ਅਸ਼ਟਮੀ।

ਉਦੇ ਧੀਮਾਨ, ਬੱਸੀ ਪਠਾਣਾ: ਪ੍ਰਸਿੱਧ ਡੇਰਾ ਦਮਦਮਾ ਸਾਹਿਬ ‘ਚ ਸਥਿਤ ਸ੍ਰੀ ਦੁਰਗਾ ਮਾਤਾ ਮੰਦਰ ਵਿਖੇ ਦੁਰਗਾ ਅਸ਼ਟਮੀ ਮਨਾਈ ਗਈ। ਇਸ ਮੌਕੇ ਹਵਨ ਯੱਗ ਤੇ ਕੰਜਕ ਪੂਜਨ, ਬ੍ਰਾਹਮਣ ਭੋਜਨ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਗਿਆ। ਜਿਸ ‘ਚ ਸੰਗਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਡੇਰਾ ਸੁਆਮੀ ਨਾਰਾਇਣ ਪੂਰੀ ਦੇਵੀ ਮੰਦਰ ਦੇ ਡੇਰਾ ਮਹੰਤ ਵਿਸਾਖੀ ਪੂਰੀ ਵੱਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਡੇਰਾ ਮਹੰਤ ਕਮਲ ਵੈਰਾਗੀ, ਗੋਰਵ ਵੈਰਾਗੀ, ਪੰਡਿਤ ਲਕਸ਼ਮਨੀ ਕਾਂਤ ,ਪੰਡਿਤ ਰਜਿੰਦਰ ਭਨੋਟ, ਜਤਿਨ ਪਰਾਸ਼ਰ,ਕਰਨ,ਲਾਡੀ,ਕਾਲਾ,ਮੇਸ਼ਾ,ਅਮਿਤ ਸਿੰਗਲਾ,ਸੰਤ ਰਾਮ,ਮੰਗੂ ਰਾਮ,ਰਾਜੂ,ਗੋਬਿੰਦ ਮੋਦਗਿਲ, ਗੁਰਸ਼ੇਰ ਸਿੰਘ ਪਿੰਡ ਰਾਏਪੁਰ,ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਬੱਬਾ, ਕੈਲਾਸ਼ ਨਾਥ,ਜਤਿੰਦਰ ਕੁਮਾਰ ਬਾਵਾ, ਰਾਜ ਕੁਮਾਰ ਰਾਜੂ,ਸੰਦੀਪ ਬਾਵਾ,ਅਜੈ ਮਲਹੌਤਰਾ,ਅਮਨ ਬਾਵਾ ਪਿੰਡ ਸੋਤਲ,ਪ੍ਰਿੰਸ ਕੁਮਾਰ,ਅਸ਼ੌਕ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਚ ਸ਼ਹਿਰ ਵਾਸੀ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ