ਸਰਹਿੰਦਚੋਰੀ ਹੋਇਆ ਸਾਈਕਲ ਵਿਅਕਤੀ ਨੂੰ ਵਾਪਿਸ ਦਿਲਵਾਇਆ 11 March 202511 March 2025 - by News Town ਸਰਹਿੰਦ: ਇਕ ਗਰੀਬ ਵਿਅਕਤੀ ਵਾਸੀ ਸਰਹੰਦ ਸ਼ਹਿਰ ਦਾ ਸਾਈਕਲ ਚੋਰੀ ਹੋਇਆ ਸੀ ਜਿਸ ਨੂੰ ਸ਼ਿਵ ਸੈਨਾ ਵਾਈਸ ਪ੍ਰਧਾਨ ਪੰਜਾਬ ਹਰਪ੍ਰੀਤ ਸਿੰਘ ਲਾਲੀ ਅਤੇ ਏਐਸਆਈ ਨਿਰਮਲ ਸਿੰਘ ਨੇ ਬੜੀ ਭਾਲ ਕਰਕੇ ਅੱਜ ਇਹ ਸਾਈਕਲ ਮਾਲਕ ਦੇ ਹਵਾਲੇ ਕੀਤਾ।