Home ਫ਼ਤਹਿਗੜ੍ਹ ਸਾਹਿਬ ਬਹਾਵਲਪੁਰ ਬਰਾਦਰੀ ਵਲੋ ਸੇਸਾ ਦਾ ਲੰਗਰ ਲਗਾਇਆ ਗਿਆ।

ਬਹਾਵਲਪੁਰ ਬਰਾਦਰੀ ਵਲੋ ਸੇਸਾ ਦਾ ਲੰਗਰ ਲਗਾਇਆ ਗਿਆ।

ਬੱਸੀ ਪਠਾਣਾ, ਉਦੇ ਧੀਮਾਨ: ਸਮੂਹ ਬਹਾਵਲਪੁਰ ਬਰਾਦਰੀ ਬੱਸੀ ਪਠਾਣਾ ਵਲੋ ਬਹਾਵਲਪੁਰ ਧਰਮਸਾਲਾ ਮਹਲਾ ਗੁਰੂ ਨਾਨਕ ਪੁਰਾ ਵਿਖੇ ਸੇਸਾ ਕੜਾਹ ਛੋਲੇ ਚਾਵਲ ਦਾ ਲੰਗਰ ਲਗਾਇਆ ਗਿਆ। ਓਮ ਪ੍ਰਕਾਸ਼ ਮੁਖੇਜਾ ਨੇ ਦਸਿਆ ਸਹਿਰ ਦੀ ਸੰਗਤ ਨੇ ਹਾਲ ਵਿਚ ਬੈਠ ਕੇ ਲੰਗਰ ਛਕਿਆ ਗਿਆ। ਬਹਾਵਲਪੁਰ ਬਰਾਦਰੀ ਵਲੋ ਪਿਛਲੇ 70 ਸਾਲਾ ਤੋ ਸਾਵਣ ਦੇ ਮਹੀਨੇ ਐਤਵਾਰ ਨੂੰ ਹਰ ਸਾਲ ਸੇਸਾ ਦਾ ਲੰਗਰ ਲਗਾਇਆ ਜਾਦਾ ਹੈ। ਪੰਡਿਤ ਰਵੀ ਜੀ ਵਲੋ ਵਰੁਨ ਦੇਵਤਾ ਜੀ ਦੀ ਪੂਜਾ ਕੀਤੀ ਗਈ। ਸ਼੍ਰੀ ਝੂਲੇ ਲਾਲ ਜੀ ਦੀ ਬੇੜੀ ਜਲ ਪ੍ਰਵਾਹ ਕੀਤੀ ਗਈ। ਖੁਵਾਜਾ ਜੀ ਦਾ ਮਥਾ ਟੇਕ ਕੇ ਲੰਗਰ ਸੁਰੂ ਕੀਤਾ ਗਿਆ। ਇਸ ਮੋਕੇ ਉਮ ਪ੍ਰਕਾਸ਼ ਮੁਖੀਜਾ, ਪ੍ਰਧਾਨ ਬਹਾਵਲਪੁਰ ਬਰਾਦਰੀ ਮਹਾਸੰਘ, ਰਾਮਕਿਸ਼ਨ ਚੁੱਘ ਚੈਅਰਮੈਨ ਬਹਾਵਲਪੁਰ ਟਰਸਟ, ਵਾਸਦੇਵ ਨੰਦਾ, ਦਰਸ਼ਨ ਲਾਲ ਚੁੱਘ, ਹਰੀ ਚੰਦ ਰਹੇਜਾ, ਵਾਸਦੇਵ ਚੁੱਘ, ਰਮੇਸ਼ ਚੰਦ ਚੁੱਘ, ਰਮੇਸ਼ ਕੁਮਾਰ , ਜੀਤ ਕੁਮਾਰ ਖਮਾਣੋ, ਅਸ਼ੋਕ ਕੁਮਾਰ ਖਮਾਣੋ, ਨੰਦ ਕਿਸ਼ੋਰ ਚੁਘ, ਹਰਭਗਵਾਨ ਚਾਵਲਾ, ਕਰਮ ਚੰਦ ਬਤਰਾ, ਹਰੀਸ਼ ਚੁੱਘ, ਨਹਿਰੂ ਲਾਲ, ਲਾਲਾ ਦੀਨ ਦਿਆਲ, ਪ੍ਰੇਮ ਚੁੱਘ, ਨੰਦ ਲਾਲ, ਪਿੳਸ ਗੰਢਾ, ਜੋਨੀ ਹਾਜ਼ਰ ਸਨ।

LEAVE A REPLY

Please enter your comment!
Please enter your name here