ਹੌਂਡਾ ਕੰਪਨੀ ਨੇ ਮਾਰਕੀਟ ਵਿੱਚ ਉਤਾਰਿਆ ਨਵਾਂ ਮਾਡਲ ਐਕਟਿਵਾ 6G

ਸਰਹਿੰਦ, ਥਾਪਰ: 

ਪੈਟਰੋਲੀਅਮ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਨੂੰ ਵੇਖਦੇ ਹੋਏ ਐਕਟਿਵਾ ਹੌਂਡਾ ਕੰਪਨੀ ਵਲੋਂ 6G ਨਵਾਂ ਵਾਹਨ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਸਰਹਿੰਦ ਸ਼ੋ ਰੂਮ ਦੇ ਡਾਈਰੈਕਟਰ ਨਰਿੰਦਰ ਟਕਿਆਰ ਨੇ ਦੱਸਿਆ ਕਿ ਨਵੇਂ ਐਕਟਿਵਾ ਦੀ ਐਵਰੇਜ `ਚ ਸੁਧਾਰ ਕੀਤਾ ਗਿਆ ਹੈ ਤਾਂ ਉਸਨੂੰ ਕਿਫਾਤੀ ਵੀ ਬਣਾਇਆ ਗਿਆ ਹੈ। ਸ਼ੋਰੂਮ ਵਿੱਚ ਅੱਜ ਸਾਬਕਾ ਸੂਬੇਦਾਰ ਗੁਰਮੀਤ ਸਿੰਘ ਗੁਰਾਇਆ ਨੂੰ ਨਵੀ ਐਕਟਿਵਾ ਦੀਆਂ ਚਾਬੀਆਂ ਸੌਪੀਆਂ। ਸੂਬੇਦਾਰ ਗੁਰਮੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਨਵੀ ਐਕਟਿਵਾ ਵਿੱਚ ਸੈਂਸਰ ਪ੍ਰਣਾਲੀ ਡਿਸਕ ਬ੍ਰੇਕ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਅਨਿਲ ਗਰਗ, ਖੁਸਵੰਤ ਰਾਏ ਮੌਜੂਦ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ