Õ»×ðà òੱñੋº ê¿ÜÅì ÇòèÅé ÃíÅ çÅ ÇØðÅú,ÃÅìÕÅ ÇòèÅÇÂÕ éÅ×ðÅ çÆ Á×òÅÂÆ Ô¶á øÇåÔ×ó੍Ô ÃÅÇÔì åੋº òੱâÆ Ç×äåÆ ÇòੱÚ Õ»×ðÃÆ ôÅîñ

Õ»×ðà òੱñੋº ê¿ÜÅì ÇòèÅé ÃíÅ çÅ ÇØðÅú,ÃÅìÕÅ ÇòèÅÇÂÕ éÅ×ðÅ çÆ Á×òÅÂÆ Ô¶á øÇåÔ×ó੍Ô ÃÅÇÔì åੋº òੱâÆ Ç×äåÆ ÇòੱÚ Õ»×ðÃÆ ôÅîñ

øÇåÔ×ó੍Ô ÃÅÇÔì/ F îÅðÚ –

ê¿ÜÅì êÌç¶ô Õ»×ðà Õî¶àÆ ç¶ Ãੱç¶ Òå¶ ÁÅî ÁÅçîÆ êÅðàÆ çÆ ê¿ÜÅì ÃðÕÅð çÆÁ» éÅÕÅîÆÁ» ç¶ ÇõñÅø Ú¿âÆ×ó੍Ô ÇòÖ¶ ê¿ÜÅì ÇòèÅé ÃíÅ çÅ ÇØðÅú Õðç¶ Ôੋ¶ òੱâÅ ðੋà êÌçðôé ÕÆåÅ Ç×ÁÅ¢ ÇÂà ðੋà êÌçðôé ÇòੱÚ ÔñÕÅ øÇåÔ×ó੍Ô ÃÅÇÔì åੋº ÃÅìÕÅ ÇòèÅÇÂÕ ÕੁñÜÆå ÇÃ¿Ø éÅ×ðÅ çÆ Á×òÅÂÆ Ô¶á òੱâÆ Ç×äåÆ ÇòੱÚ Õ»×ðÃÆ ÁÅ×± Áå¶ òðÕð ôÅîñ Ôੋ¶¢ ÇÂà îÏÕ¶ ×ੱñìÅå ÕðÇçÁ» ÃÅìÕÅ ÇòèÅÇÂÕ ÕੁñÜÆå ÇÃ¿Ø éÅ×ðÅ é¶ ÇÕÔÅ ÇÕ ÁÅî ÁÅçîÆ êÅðàÆ çÆ ÃðÕÅð Ôð îੋðÚ¶ Òå¶ ë¶ñ੍Ô ÃÅìå ÔੋÂÆ ÔË Áå¶ ñੋÕ» éÅñ ÕÆå¶ òÅÁç¶ ê±ð¶ Õðé ÇòੱÚ ê±ðÆ åð੍Ô» éÅÕÅî ðÔÆ ÔË¢ ਉé੍Ô» ÇÕÔÅ ÇÕ Úੋä» åੋº êÇÔñ» ÁÅî ÁÅçîÆ êÅðàÆ òੱñੋº îÇÔñÅò» ù Ôð îÔÆé¶ ₹A@@@ ç¶ä çÅ òÅÁçÅ ÕÆåÅ Ç×ÁÅ ÃÆ, êð ÃðÕÅð ìäé åੋº ìÅÁç ÇÂÔ òÅÁçÅ Áܶ åੱÕ ê±ðÅ éÔÄ ÕÆåÅ Ç×ÁÅ¢ ਉé੍Ô» é¶ ÇÕÔÅ ÇÕ ÃðÕÅð åੁð¿å îÇÔñÅò» ù ÇêÛñ¶ ÚÅð ÃÅñ» ç¶ ìäç¶ ₹DH,@@@ ÜÅðÆ Õð¶ Áå¶ ÁÅêä¶ ÚੋäÆ òÅÁç¶ ê±ð¶ Õð¶¢ ਉé੍Ô» çੋô ñÅÇÂÁÅ ÇÕ ê¿ÜÅì ÇòੱÚ ÕÅùé-ÇòòÃæÅ çÆ ÔÅñå Ççéੋº-Ççé Çì×óçÆ ÜÅ ðÔÆ ÔË Áå¶ ñੋÕ ÁÅêä¶ ÁÅê ù ÁÃੁðੱÇÖÁå îÇÔñà Õð ðÔ¶ Ôé¢ ਉé੍Ô» ÇÕÔÅ ÇÕ ê¿ÜÅì ÇòੱÚ éÇôÁ» çÆ îÔÅîÅðÆ ñ×ÅåÅð òè ðÔÆ ÔË, êð ÃðÕÅð ÇÂÃù ðੋÕä ÇòੱÚ ÁÃëñ ðÔÆ ÔË¢ Ã:éÅ×ðÅ é¶ ÇÕÔÅ ÇÕ ÁÅî ÁÅçîÆ êÅðàÆ çÆ ÃðÕÅð é¶ Úੋä» åੋº êÇÔñ» ê¿ÜÅì ç¶ ñੋÕ» éÅñ òੱâ¶-òੱâ¶ òÅÁç¶ ÕÆå¶ Ãé, êð ÃੱåÅ ÇòੱÚ ÁÅਉä åੋº ìÅÁç ÇÂੱÕ òÆ òÅÁçÅ ê±ðÅ éÔÄ ÕÆåÅ¢ Ã:éÅ×ðÅ é¶ ÇÕÔÅ ÇÕ ÁÅî ÁÅçîÆ êÅðàÆ çÆ ÃðÕÅð é¶ ê¿ÜÅì çÆ ÁðæÇòòÃæÅ ù òÆ ×¿íÆð éੁÕÃÅé êÔੁ¿ÚÅÇÂÁÅ ÔË Áå¶ Õð÷¶ çÆ îÅð Ô¶á ê¿ÜÅì Ôੋð âੁੱìçÅ ÜÅ ÇðÔÅ ÔË¢ ਉé੍Ô» ÇÕÔÅ ÇÕ ÃðÕÅð ñੋÕ» çÅ ÇèÁÅé ÁÃñÆ îੁੱÇçÁ» åੋº ÔàÅਉä ñÂÆ ÇÃðø êÌÚÅð çÆ ðÅÜéÆåÆ Õð ðÔÆ ÔË¢ Ã:éÅ×ðÅ é¶ ÇÕÔÅ ÇÕ ê¿ÜÅì ç¶ ñੋÕ Ôੁä ÁÅî ÁÅçîÆ êÅðàÆ çÆÁ» éÆåÆÁ» åੋº å¿× ÁÅ ÚੁੱÕ¶ Ôé Áå¶ ÁÅਉä òÅñ¶ Ã ÇòੱÚ ÇÂà ÃðÕÅð ù ÕðÅðÅ ÜòÅì ç¶ä×¶¢ਉé੍Ô» é¶ ÇÕÔÅ ÇÕ Õ»×ðà êÅðàÆ ñੋÕ» ç¶ ÔੱÕ» ñÂÆ ñóçÆ ðÔ¶×Æ Áå¶ ÁÅî ÁÅçîÆ êÅðàÆ çÆ éÅÕÅî ÃðÕÅð ù ñੋÕ» ç¶ ÃÅÔîä¶ ì¶éÕÅì ÕðçÆ ðÔ¶×Æ¢ ਉé੍Ô» Ú¶åÅòéÆ ÇçੱåÆ ÇÕ Ü¶Õð ÃðÕÅð é¶ ñੋÕ» éÅñ ÕÆå¶ òÅÁç¶ åੁð¿å ê±ð¶ éÅ ÕÆå¶ å» Õ»×ðà êÅðàÆ ê¿ÜÅì ç¶ ñੋÕ» éÅñ Çîñ Õ¶ ÿØðô ù Ôੋð å¶÷ Õð¶×Æ¢ ÇÂà îÏÕ¶ òੱâÆ Ç×äåÆ ÇòੱÚ Õ»×ðÃÆ ÁÅ×± Áå¶ òðÕð îÏܱç Ãé¢

ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ,ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ਹੇਠ ਫ਼ਤਿਹਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਸ਼ਾਮਲ

ਫ਼ਤਿਹਗੜ੍ਹ ਸਾਹਿਬ/ 6 ਮਾਰਚ –

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ‘ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਦੇ ਹੋਏ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋਈ ਹੈ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਹਰ ਮਹੀਨੇ ₹1000 ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਬਣਨ ਤੋਂ ਬਾਅਦ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੁਰੰਤ ਮਹਿਲਾਵਾਂ ਨੂੰ ਪਿਛਲੇ ਚਾਰ ਸਾਲਾਂ ਦੇ ਬਣਦੇ ₹48,000 ਜਾਰੀ ਕਰੇ ਅਤੇ ਆਪਣੇ ਚੋਣੀ ਵਾਅਦੇ ਪੂਰੇ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਦਿਨੋਂ-ਦਿਨ ਬਿਗੜਦੀ ਜਾ ਰਹੀ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਮਹਾਮਾਰੀ ਲਗਾਤਾਰ ਵਧ ਰਹੀ ਹੈ, ਪਰ ਸਰਕਾਰ ਇਸਨੂੰ ਰੋਕਣ ਵਿੱਚ ਅਸਫਲ ਰਹੀ ਹੈ। ਸ:ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸ:ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਅਰਥਵਿਵਸਥਾ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਇਆ ਹੈ ਅਤੇ ਕਰਜ਼ੇ ਦੀ ਮਾਰ ਹੇਠ ਪੰਜਾਬ ਹੋਰ ਡੁੱਬਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਲਈ ਸਿਰਫ਼ ਪ੍ਰਚਾਰ ਦੀ ਰਾਜਨੀਤੀ ਕਰ ਰਹੀ ਹੈ। ਸ:ਨਾਗਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸਰਕਾਰ ਨੂੰ ਕਰਾਰਾ ਜਵਾਬ ਦੇਣਗੇ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਲਈ ਲੜਦੀ ਰਹੇਗੀ ਅਤੇ ਆਮ ਆਦਮੀ ਪਾਰਟੀ ਦੀ ਨਾਕਾਮ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਬੇਨਕਾਬ ਕਰਦੀ ਰਹੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਨਾ ਕੀਤੇ ਤਾਂ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *