ਸਰਹਿੰਦਭਾਰਤ ਵਿਕਾਸ ਪਰਿਸ਼ਦ ਸਰਹਿੰਦ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ 8 August 20258 August 2025 - by News Town ਸਰਹਿੰਦ, ਥਾਪਰ: ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਸਰਕਾਰੀ ਹਾਈ ਸਕੂਲ ਤਲਾਣੀਆਂ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਰਾਜਪਾਲ ਗਿੱਲ ਮੁੱਖ ਅਧਿਆਪਕਾ, ਹਰਮਨਦੀਪ ਕੌਰ, ਪੂਰਨ ਚੰਦ, ਮਨੋਜ ਬਿੰਬਰਾ, ਰਾਜੀਵ ਖੁੱਲਰ ਤੇ ਹੋਰ ਪਰਿਸ਼ਦ ਮੈਂਬਰ ਹਾਜ਼ਰ ਸਨ।