ਸਰਹਿੰਦ, ਰੂਪ ਨਰੇਸ਼:
ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਅਤੇ ਬਲਾਕ ਪ੍ਰਧਾਨਾਂ, ਮੰਡਲ ਪ੍ਰਧਾਨ, ਕਾਂਗਰਸ ਦੇ ਸਾਰੇ ਸੈੱਲ, ਸਮੂਹ ਅਹੁਦੇਦਾਰ, ਵਰਕਰਾਂ ਤੇ ਸੀਨੀਅਰ ਨੇਤਾਵਾਂ ਦੀ ਹੰਗਾਮੀ ਮੀਟਿੰਗ 5 ਮਈ 2025 ਨੂੰ ਕਰਤਾਰ ਕੰਪਲੈਕਸ ਸਾਹਮਣੇ ਡੀ.ਸੀ ਦਫਤਰ ਫਤਹਿਗੜ੍ਹ ਸਾਹਿਬ ਵਿਖੇ ਸਵੇਰ 10:30 ਵਜੇ ਰੱਖੀ ਗਈ ਹੈ। ਮੀਟਿੰਗ ਨੂੰ ਡਾ. ਅਮਰ ਸਿੰਘ ਐਮ. ਪੀ, ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਮੰਤਰੀ, ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ ਵੀ ਸੰਬੋਧਨ ਕਰਨਗੇ।