ਚੋਰੀ ਹੋਇਆ ਸਾਈਕਲ ਵਿਅਕਤੀ ਨੂੰ ਵਾਪਿਸ ਦਿਲਵਾਇਆ

ਸਰਹਿੰਦ: ਇਕ ਗਰੀਬ ਵਿਅਕਤੀ ਵਾਸੀ ਸਰਹੰਦ ਸ਼ਹਿਰ ਦਾ ਸਾਈਕਲ ਚੋਰੀ ਹੋਇਆ ਸੀ ਜਿਸ ਨੂੰ ਸ਼ਿਵ ਸੈਨਾ ਵਾਈਸ ਪ੍ਰਧਾਨ ਪੰਜਾਬ ਹਰਪ੍ਰੀਤ ਸਿੰਘ ਲਾਲੀ ਅਤੇ ਏਐਸਆਈ ਨਿਰਮਲ ਸਿੰਘ ਨੇ ਬੜੀ ਭਾਲ ਕਰਕੇ ਅੱਜ ਇਹ ਸਾਈਕਲ ਮਾਲਕ ਦੇ ਹਵਾਲੇ ਕੀਤਾ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ