ਬਾਬਾ ਬੁੱਧ ਦਾਸ ਜੀ ਮਹਾਰਾਜ ਦੀ ਮਨਾਈ 57ਵੀਂ ਬਰਸੀ

ਬੱਸੀ ਪਠਾਣਾਂ, ਉਦੇ ਧੀਮਾਨ: ਬ੍ਰਹਮ ਗਿਆਨੀ 108 ਬਾਬਾ ਬੁੱਧ ਦਾਸ ਜੀ ਮਹਾਰਾਜ ਦੀ 57ਵੀਂ ਬਰਸੀ ਸਬੰਧੀ ਸਮਾਗਮ ਅੱਜ ਬਾਬਾ ਬੁੱਧ ਦਾਸ ਡੇਰੇ ਦੇ ਮਹੰਤ ਡਾ. ਸਿਕੰਦਰ ਸਿੰਘ ਅਤੇ ਸੰਯੋਜਕ ਡਾ. ਆਫਤਾਬ ਸਿੰਘ ਦੀ ਅਗਵਾਈ ਵਿੱਚ ਹੋਇਆ। ਸਮਾਗਮ ਦੌਰਾਨ ਡਾ.ਅਮਰ ਸਿੰਘ ਐਮ.ਪੀ ਲੋਕ ਸਭਾ ਹਲਕਾ ਫ਼ਤਹਿਗੜ ਸਾਹਿਬ,ਵਿਧਾਨ ਸਭਾ ਸਾਬਕਾ ਸਪੀਕਰ ਰਾਣਾ ਕੇ,ਪੀ ਸਿੰਘ,ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ,ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਚਮਕੌਰ ਸਾਹਿਬ ਤੋਂ ਵਿਧਾਇਕ ਡਾ.ਚਰਨਜੀਤ ਸਿੰਘ ਚੰਨੀ,ਸਾਬਕਾ ਵਿਧਾਇਕ ਨਿਰਮਲ ਸਿੰਘ,ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ,ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਕਾਂਗਰਸੀ ਆਗੂ ਤੇ ਸਾਬਕਾ ਐਸ.ਐਮ.ਓ ਡਾ ਮਨੋਹਰ ਸਿੰਘ,ਭਾਰਤੀਯ ਬਹਾਵਲਪੁਰ ਮਹਾਸੰਘ ਸੂਬਾ ਪ੍ਰਧਾਨ ਬਲਦੇਵ ਕ੍ਰਿਸ਼ਨ ਹਸੀਜਾ ਮੰਡੀ ਗੋਬਿੰਦਗੜ੍ਹ,ਕਾਗਰਸ ਪਾਰਟੀ ਐਸੀ ਵਿੰਗ ਜਿਲ੍ਹਾ ਚੇਅਰਮੈਨ ਬਲਵੀਰ ਸਿੰਘ,ਕਾਗਰਸ ਕਮੇਟੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਭਾਜਪਾ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ ਕੁਲਦੀਪ ਸਿੰਘ ਸਿੱਧੂਪੁਰ,ਕਾਗਰਸੀ ਆਗੂ ਡਾ. ਅਮਨਦੀਪ ਕੌਰ ਢੋਲੇਵਾਲ, ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਤਾਂਗੜੀ,ਘੱਟ ਗਿਣਤੀ ਤੇ ਦਲਿਤ ਦਲ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ,ਕਾਗਰਸ ਯੂਥ ਆਗੂ ਈਸ਼ਰ ਸਿੰਘ ਘੁਮਣ, ਕਾਗਰਸ ਕਮੇਟੀ ਜਿਲ੍ਹਾ ਮੀਤ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ, ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਮੁਖ਼ੀਜਾ, ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਕੌਂਸਲਰ ਮਨਪ੍ਰੀਤ ਸਿੰਘ ਹੈਪੀ,ਸੀਨੀਅਰ ਆਪ ਆਗੂ ਅਸ਼ੌਕ ਟੁਲਾਨੀ, ਕੌਂਸਲਰ ਰਾਜ ਕੁਮਾਰ ਪੂਰੀ,ਐਸ.ਐੱਚ.ਓ ਹਰਵਿੰਦਰ ਸਿੰਘ ਤੋਂ ਇਲਾਵਾ ਦੇਸ਼-ਵਿਦੇਸ਼ਾਂ ’ਚੋਂ ਆਈ ਵੱਡੀ ਗਿਣਤੀ ਚ ਸੰਗਤ ਅਸਥਾਨ ’ਤੇ ਨਤਮਸਤਕ ਹੁੰਦੇ ਹੋਏ ਬਾਬਾ ਬੁੱਧ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ|

ਸਮਾਗਮਾਂ ਦੀ ਸ਼ੁਰੂਆਤ 12 ਅਗਸਤ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਤੋਂ ਹੋਈ, ਜਿਸ ਦੇ ਭੋਗ 14 ਅਗਸਤ ਨੂੰ ਪਾਏ ਗਏ ਅਤੇ 14 ਅਗਸਤ ਤੋਂ ਸ਼ੁਰੂ ਕੀਤੇ ਪਾਠ ਦੇ ਭੋਗ ਅੱਜ ਪਾਏ ਗਏ| ਡੇਰਾ ਬਾਬਾ ਬੁੱਧ ਦਾਸ ਵਿਖੇ ਸੰਗਤ ਨੇ ਬਾਬਾ ਜੀ ਦੀ ਮੁਰਤੀ ਅੱਗੇ ਮੱਥਾ ਟੇਕਿਆ| ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠਾਂ ਦੇ ਭੋਗ ਮਗਰੋਂ ਬਾਬਾ ਬਲਵਿੰਦਰ ਸਿੰਘ ਮੁੱਲਾਂਪੁਰ ਵਾਲਿਆਂ ਨੇ ਵੈਰਾਗਮਈ ਕੀਤਰਨ ਨਾਲ ਸੰਗਤ ਨੂੰ ਨਿਹਾਲ ਕੀਤਾ|

ਡੇਰੇ ਮਹੰਤ ਡਾ.ਸਿਕੰਦਰ ਸਿੰਘ ਵੱਲੋਂ ਵੱਖ ਵੱਖ ਸਮਾਜਿਕ ਤੇ ਧਾਰਮਿਕ ਅਤੇ ਰਾਜਨੀਤਿਕ ਆਗੂਆ ਸਿਰਪਾਓ ਪਾਕੇ ਸਨਮਾਨ ਕੀਤਾ ਤੇ ਵਿਸ਼ਾਲ ਭੰਡਾਰਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ.ਆਫ਼ਤਾਬ ਸਿੰਘ,ਰੇਨੂੰ ਹੈਪੀ,ਡਾ.ਮੌਸਮ ਕਪਿਲ,ਐਡਵੋਕੇਟ ਅਨਿਲ ਕੁਮਾਰ ਗੁਪਤਾ, ਦੁਜਿੰਦਰ ਨਾਥ ਗੁਪਤਾ, ਡਾ.ਵਿਜੈ ਜਿੰਦਲ, ਰਵੀ ਗੁਪਤਾ ਮੰਡੀ ਗੋਬਿੰਗੜ੍ਹ, ਅਮਿਤ ਜਿੰਦਲ,ਹਰਚੰਦ ਸਿੰਘ ਡੂਮਛੇੜੀ,ਡਿਪਟੀ ਡਰੱਗ ਕੰਟੋ੍ਲਰ ਭਾਰਤ ਸਰਕਾਰ ਡਾ.ਸੁਸ਼ਾਂਤ ਸ਼ਰਮਾ, ਖੁਸ਼ਵੰਤ ਰਾਏ ਥਾਪਰ,ਕਰਨੈਲ ਸਿੰਘ ਡੂਮਛੇੜੀ,ਰੁਪਿੰਦਰ ਸੁਰਜਨ,ਰਿੰਕੂ ਬਾਜਵਾ,ਅੰਮ੍ਰਿਤ ਬਾਜਵਾ,ਗੁਰਸ਼ੇਰ ਸਿੰਘ,ਸ਼ੈਂਕੀ ਤਾਂਗੜੀ,ਜਗਤਾਰ ਸਿੰਘ ਮੈੜਾ,ਸੁਖਵੀਰ ਸਿੰਘ ਮੁੱਲਾਂਪੁਰ,ਸਪਤਾਲ ਭਨੋਟ,ਨਿਰਮਲ ਸਿੰਘ ਨੇਤਾ,ਲਖਵੀਰ ਥਾਬਲਾ,ਅਸ਼ੌਕ ਧੀਮਾਨ,ਸ਼ਾਮ ਗੌਤਮ, ਭਾਰਤ ਭੂਸ਼ਨ ਸਚਦੇਵਾ,ਸੁਲੱਖਣ ਸਿੰਘ ਮਾਸਟਰ,ਅਮਰਜੀਤ ਦੁੱਗ,ਰਾਜੇਸ਼ ਸ਼ਰਮਾ,ਨੈਬ ਸਿੰਘ ਸਰਪੰਚ,ਜਸਵੀਰ ਸਿੰਘ ਭਾਦਲਾ,ਭਾਰਤ ਭੂਸ਼ਨ ਸ਼ਰਮਾ ਭਰਤੀ,ਜਸਵੀਰ ਸਿੰਘ ਕੱਜਲ ਮਾਜਰਾ,ਗੁਰਮੀਤ ਸਿੰਘ,ਅਮੀ ਚੰਦ ਭਟੇੜੀ, ਪ੍ਰੀਤਮ ਸਿੰਘ,ਗੁਰਮੀਤ ਸਿੰਘ,ਨੌਰੰਗ ਸਿੰਘ,ਰਜਿੰਦਰ ਭਨੋਟ,ਇੰਦਰਜੀਤ ਸਿੰਘ ਇੰਦਰੀ,ਸੁੱਖਾ ਬਾਜਵਾ,ਸੰਜੀਵ ਦੁੱਗਲ ਹੈਪੀ,ਅਸ਼ੌਕ ਧੀਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

 

 

Leave a Reply

Your email address will not be published. Required fields are marked *