ਦੇਖੋ ! 9 ਵਿਧਾਨ ਸਭਾ ਹਲਕਿਆਂ ਵਿੱਚ ਕਿੰਨੀ ਹੋਈ ਪੋਲਿੰਗ

ਵਿਧਾਨ ਸਭਾ ਹਲਕਾ 106-ਅਮਰਗੜ੍ਹ 56.73 ਵਿੱਚ ਫੀਸਦੀ, 56-ਅਮਲੋਹ ਵਿੱਚ 62.00 ਫੀਸਦੀ, 54-ਬਸੀ ਪਠਾਣਾ ਵਿੱਚ 56.10 ਫੀਸਦੀ, 55-ਫ਼ਤਹਿਗੜ੍ਹ ਸਾਹਿਬ ਅੰਦਰ 62.50 ਫੀਸਦੀ, 57-ਖੰਨਾਂ ਵਿੱਚ 60.20 ਫੀਸਦੀ, 67-ਪਾਇਲ ਅੰਦਰ 56.00 ਫੀਸਦੀ, 69-ਰਾੲਕੋਟ ਹਲਕੇ ਵਿੱਚ 59.00 ਫੀਸਦੀ, 59-ਸਾਹਨੇਵਾਲ ਵਿੱਚ 48.20 ਫੀਸਦੀ ਅਤੇ 58-ਸਮਰਾਲਾ ਵਿਧਾਨ ਸਭਾ ਹਲਕੇ ਵਿੱਚ 51.20 ਫੀਸਦੀ ਪੋਲਿੰਗ ਹੋਈ ਹੈ।

Leave a Reply

Your email address will not be published. Required fields are marked *