ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਸਰਹਿੰਦ, (ਥਾਪਰ): ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਏਕਾਦਸ਼ੀ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਨਿਪੁੰਨ ਸ਼ਰਮਾ,ਸੰਜੂ ਨੰਬਰਦਾਰ, ਸਾਧੂਰਾਮ ਭੱਟਮਾਜਰਾ, ਰਿੱਕੀ ਸ਼ਰਮਾ, ਸੁਰੇਸ਼ ਸ਼ਰਮਾ, ਅਭਿਸ਼ੇਕ ਪ੍ਰਸ਼ਾਂਤ, ਸੋਮਦੇਵ, …